ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ਸੰਕਟ : ਬਾਗੀ ਵਿਧਾਇਕ ਸੁਪਰੀਮ ਕੋਰਟ ਪਹੁੰਚੇ

ਕਰਨਾਟਕ ਸੰਕਟ : ਬਾਗੀ ਵਿਧਾਇਕ ਸੁਪਰੀਮ ਕੋਰਟ ਪਹੁੰਚੇ

ਕਰਨਾਟਕ ਸੰਕਟ : ਕਰਨਾਟਕ ਵਿਚ ਪਿਛਲੇ ਕਈ ਦਿਨਾਂ ਤੋਂ ਰਾਜਨੀਤਿਕ ਸੰਕਟ ਜਾਰੀ ਹੈ। ਹੁਣ ਕਾਂਗਰਸ ਅਤੇ ਜੇਡੀਐਸ ਦੇ ਬਾਗੀ ਵਿਧਾਇਕਾਂ ਸੁਪਰੀਮ ਕੋਰਟ ਪਹੁੰਚ ਗਏ। ਵਿਧਾਇਕਾਂ ਨੇ ਸਪੀਕਰ ਉਤੇ ਸੰਵਿਧਾਨਕ ਫਰਜ਼ ਨੂੰ ਛੱਡਕੇ ਅਤੇ ਜਾਣ ਬੁੱਝਕੇ ਅਸਤੀਫੇ ਮਨਜ਼ੂਰ ਕਰਨ ਵਿਚ ਦੇਰੀ ਕਰਨ ਦਾ ਦੋਸ਼ ਲਗਾਇਆ ਹੈ।

 

ਸਪੀਕਰ ਕੇ ਆਰ ਰਮੇਸ਼ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਇਸ ਗੱਲ ਲਈ ਯਕੀਨ ਕਰਨਾ ਹੋਵੇਗਾ ਕਿ ਉਨ੍ਹਾਂ ਜੋ ਅਸਤੀਫੇ ਦਿੱਤੇ ਹਨ ਉਹ ‘ਸਵੈਇਛੁੱਕ’ ਅਤੇ ‘ਵਾਸਤਵਿਕ’ ਹਨ। ਸਪੀਕਰ ਕੇ ਆਰ ਰਮੇਸ਼ ਨੇ ਕਿਹਾ ਕਿ ਅੱਠ ਵਿਧਾਇਕਾਂ ਵੱਲੋਂ ਦਿੱਤੇ ਗਏ ਅਸਤੀਫੇ ਤੈਅ ਫਾਰਮੇਟ ਵਿਚ ਨਹੀਂ ਸਨ ਇਸ ਲਈ ਉਨ੍ਹਾਂ ਨੇ ਦੁਬਾਰਾ ਅਸਤੀਫੇ ਦੇਣੇ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka crisis reaches SC rebel MLAs say Speaker delaying resignation