ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਜ ਹੋਵੇਗਾ ਕਰਨਾਟਕ ਦੇ ‘ਨਾਟਕ’ ਦਾ ਅੰਤ?

ਅੱਜ ਹੋਵੇਗਾ ਕਰਨਾਟਕ ਦੇ ‘ਨਾਟਕ’ ਦਾ ਅੰਤ?

ਕਰਨਾਟਕ ਵਿਚ ਪਿਛਲੇ ਕਾਫੀ ਸਮੇਂ ਤੋਂ ਜਾਰੀ ਸਿਆਸੀ ਘਮਾਸਾਨ ਦਾ ਅੱਜ ਅੰਤ ਹੋ ਜਾਵੇਗਾ।  ਜਿਵੇਂ ਹੀ ਸਦਨ ਵਿਚ ਵਿਸ਼ਵਾਸ ਮਤ ਦੀ ਪ੍ਰਕਿਰਿਆ ਪੂਰੀ ਹੋਵੇਗੀ, ਜਿਵੇਂ ਹੀ ਇਹ ਸਪੱਸ਼ਟ ਹੋ ਜਾਵੇਗਾ ਕਿ ਕਰਨਾਟਕ ਵਿਚ ਕੁਮਾਰਸਵਾਮੀ ਦੀ ਸਰਕਾਰ ਬਣੀ ਰਹਿੰਦੀ ਹੈ ਜਾਂ ਫਿਰ ਡਿੱਗ ਜਾਂਦੀ ਹੈ।

 

ਕਰਨਾਟਕ ਵਿਚ 18 ਜੁਲਾਈ ਨੂੰ ਵਿਧਾਨ ਸਭਾ ਵਿਚ ਵਿਸ਼ਵਾਸਮਤ ਤੋਂ ਪਹਿਲਾਂ ਬੁੱਧਵਾਰ ਨੂੰ ਕਾਂਗਰਸ–ਜੇਡੀ (ਐਸ) ਸਰਕਾਰ ਦਾ ਭਵਿੱਖ ਲਟਕਦਾ ਦਿਖਾਈ ਦਿੱਤਾ, ਕਿਉਂਕਿ ਸੁਪਰੀਮ ਕੋਰਟ ਨੇ ਫੈਸਲੇ ਮੁਤਾਬਕ ਸੱਤਾਧਾਰੀ ਗਠਜੋੜ ਦੇ ਭਵਿੱਖ ਦੇ ਫੈਸਲੇ ਲਈ ਬਾਗੀ ਵਿਧਾਇਕਾਂ ਨੂੰ ਵਿਧਾਨ ਸਭਾ ਸੈਸ਼ਨ ਵਿਚ ਹਿੱਸਾ ਲੈਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ।

 

ਗਠਜੋੜ ਸਰਕਾਰੀ ਲੋੜੀਂਦਾ ਅੰਕੜਾ ਪ੍ਰਾਪਤ ਕਰਨ ਦੇ ਯਤਨ ਵਿਚ ਸੀ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਫੈਸਲਾ ਸੁਣਾਇਆ ਕਿ ਕਾਂਗਰਸ–ਜੇਡੀ ਐਸ ਦੇ ਬਾਗੀ 15 ਵਿਧਾਇਕਾਂ ਨੂੰ ਜਾਰੀ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਵਿਚ ਹਿੱਸਾ ਲੈਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:karnataka political crisis Karnataka Trust Vote Kumaraswamy government Congress JDS