ਅਗਲੀ ਕਹਾਣੀ

ਕਰਨਾਟਕ ਜਿ਼ਮਨੀ ਚੋਣ: ਵੋਟਾਂ ਦੀ ਗਿਣਤੀ ਜਾਰੀ, ਮਾਂਡਿਆ `ਚ ਜੇਡੀਐੱਸ ਅੱਗੇ

ਕਰਨਾਟਕ ਜਿ਼ਮਨੀ ਚੋਣ: ਵੋਟਾਂ ਦੀ ਗਿਣਤੀ ਜਾਰੀ, ਮਾਂਡਿਆ `ਚ ਜੇਡੀਐੱਸ ਅੱਗੇ

ਕਰਨਾਟਕ `ਚ ਤਿੰਨ ਲੋਕ ਸਭਾ ਤੇ ਦੋ ਵਿਧਾਨ ਸਭਾ ਖੇਤਰਾਂ ਲਈ ਸਨਿੱਚਰਵਾਰ ਨੂੰ ਹੋਈ ਜਿ਼ਮਨੀ ਚੋਣ ਦੇ ਨਤੀਜੇ ਅੱਜ ਮੰਗਲਵਾਰ ਨੂੰ ਜਾਰੀ ਹੋਣ ਜਾ ਰਹੇ ਹਨ। ਸਭ ਦੀਆਂ ਨਜ਼ਰਾਂ ਇਨ੍ਹਾਂ ਹੀ ਪੰਜ ਕੇਂਦਰਾ `ਤੇ ਹਨ। ਮਾਂਡਿਆ ਲੋਕ ਸਭਾ ਸੀਟ `ਤੇ ਜੇਡੀਐੱਸ ਇਸ ਵੇਲੇ ਭਾਰਤੀ ਜਨਤਾ ਪਾਰਟੀ ਤੋਂ ਅੱਗੇ ਚੱਲ ਰਹੀ ਹੈ


ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਚੱਲ ਰਹੀ ਹੈ। ਭਾਰਤੀ ਜਨਤਾ ਪਾਰਟੀ ਤੇ ਸੱਤਾਧਾਰੀ ਕਾਂਗਰਸ-ਜਨਤਾ ਦਲ (ਸੈਕੂਲਰ) ਗੱਠਜੋੜ ਨੇ ਇਸ ਜਿ਼ਮਨੀ ਚੋਣ ਤੋਂ ਪਹਿਲਾਂ ਦਾ ਸੈਮੀ-ਫ਼ਾਈਨਲ ਕਰਾਰ ਦਿੱਤਾ ਹੈ।


ਪੰਜ ਸੀਟਾਂ `ਤੇ ਹੋਏ ਜਿ਼ਮਨੀ ਚੋਣ ਵਿੱਚ ਲਗਭਗ 67 ਫ਼ੀ ਸਦੀ ਵੋਟਿੰਗ ਦਰਜ ਕੀਤੀ ਗਈ ਸੀ। ਸਾਰੀਆਂ ਪੰਜ ਸੀਟਾਂ `ਤੇ ਕੁੱਲ 31 ਉਮੀਦਵਾਰ ਚੋਣ ਮੈਦਾਨ `ਚ ਖੜ੍ਹੇ ਸਨ। ਭਾਵੇਂ ਮੁੱਖ ਮੁਕਾਬਲੇ ਸੱਤਾਧਾਰੀ ਕਾਂਗਰਸ-ਜੇਡੀਐੱਸ ਗੱਠਜੋੜ ਅਤੇ ਭਾਜਪਾ ਵਿਚਾਲੇ ਹੀ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnatka Byepoll results Counting of Votes continuing