ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੇਂ ਕੇਂਦਰੀ ਮੰਤਰੀਆਂ ਤੇ ਉਨ੍ਹਾਂ ਦੇ ਵਿਭਾਗਾਂ ਦੀ ਲੜੀਵਾਰ ਸੂਚੀ – 3: ਕਿਰਨ ਰਿਜਿਜੂ ਬਣੇ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ

ਕਿਰਨ ਰਿਜਿਜੂ ਬਣੇ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ

ਕੇਂਦਰੀ ਰਾਜ ਮੰਤਰੀਆਂ (ਆਜ਼ਾਦ ਚਾਰਜ) ਦੀ ਸੂਚੀ

 

ਸੰਤੋਸ਼ ਕੁਮਾਰ – ਗੰਗਵਾਰ ਕਿਰਤ ਤੇ ਰੁਜ਼ਗਾਰ ਰਾਜ ਮੰਤਰੀ

ਰਾਓ ਇੰਦਰਜੀਤ ਸਿੰਘ – ਅੰਕੜੇ ਤੇ ਪ੍ਰੋਗਰਾਮ ਲਾਗੂਕਰਨ ਰਾਜ ਮੰਤਰੀ ਅਤੇ ਯੋਜਨਾਬੰਦੀ ਰਾਜ ਮੰਤਰੀ

ਸ਼੍ਰੀਪਦ ਨਾਇਕ – ਆਯੁਰਵੇਦ, ਯੋਗਾ ਤੇ ਨੈਚੁਰੋਪੈਥੀ, ਯੂਨਾਨੀ, ਸਿੱਧ ਤੇ ਹੋਮਿਓਪੈਥੀ (AYUSH) ਰਾਜ ਮੰਤਰੀ ਅਤੇ ਰੱਖਿਆ ਰਾਜ ਮੰਤਰੀ

ਡਾ. ਜਿਤੇਂਦਰ ਸਿੰਘ – ਉੱਤਰ–ਪੂਰਬੀ ਖੇਤਰ ਦੇ ਵਿਕਾਸ ਬਾਰੇ ਰਾਜ ਮੰਤਰੀ, ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜ ਮੰਤਰੀ, ਮੁਲਾਜ਼ਮ ਅਮਲਾ, ਜਨਤਕ ਸ਼ਿਕਾਇਤਾਂ ਤੇ ਪੈਨਸ਼ਨਾਂ ਬਾਰੇ ਰਾਜ ਮੰਤਰੀ, ਪ੍ਰਮਾਣੂ ਊਰਜਾ ਰਾਜ ਮੰਤਰੀ, ਪੁਲਾੜ ਰਾਜ ਮੰਤਰੀ

ਕਿਰਨ ਰਿਜਿਜੂ – ਯੁਵਾ ਤੇ ਖੇਡ ਰਾਜ ਮੰਤਰੀ ਘੱਟ–ਗਿਣਤੀਆਂ ਦੇ ਮਾਮਲਿਆਂ ਬਾਰੇ ਰਾਜ ਮੰਤਰੀ

ਪ੍ਰਹਿਲਾਦ ਸਿੰਘ ਪਟੇਲ – ਸਭਿਆਚਾਰ ਰਾਜ ਮੰਤਰੀ ਤੇ ਸੈਰ–ਸਪਾਟਾ ਰਾਜ ਮੰਤਰੀ

ਰਾਜ ਕੁਮਾਰ ਸਿੰਘ – ਬਿਜਲੀ ਰਾਜ ਮੰਤਰੀ, ਨਵੀਂ ਤੇ ਨਵਿਆਉਣਯੋਗ ਰਾਜ ਮੰਤਰੀ, ਹੁਨਰ ਵਿਕਾਸ ਤੇ ਉੱਦਮਤਾ ਰਾਜ ਮੰਤਰੀ

ਹਰਦੀਪ ਸਿੰਘ ਪੁਰੀ – ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ, ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਤੇ ਵਣਜ ਤੇ ਉਦਯੋਗ ਰਾਜ ਮੰਤਰੀ

ਮਨਸੁਖ ਲਾਲ ਮੰਡਾਵੀਆ – ਜਹਾਜ਼ਰਾਨੀ ਰਾਜ ਮੰਤਰੀ ਅਤੇ ਰਸਾਇਣਾਂ ਤੇ ਖਾਦਾਂ ਬਾਰੇ ਰਾਜ ਮੰਤਰੀ

 

[ਕੈਬਿਨੇਟ ਮੰਤਰੀਆਂ ਦੀ ਸੂਚੀ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ]

 

[ਕੇਂਦਰੀ ਰਾਜ ਮੰਤਰੀਆਂ ਦੀ ਪੂਰੀ ਸੂਚੀ ਪੜ੍ਹਨ ਲਈ ਇੱਥੇ ਕਲਿੱਕ ਕਰੋ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kiran Rijiju becomes Youth affairs and Sports Minister for State