ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਜਨਰਲ ਟਿਕਟ ਖ਼ਰੀਦੋ ਤੇ AC ਟਰੇਨ 'ਚ ਸਫ਼ਰ ਕਰੋ

ਹੁਣ ਜਨਰਲ ਟਿਕਟ ਖ਼ਰੀਦੋ ਤੇ AC ਟਰੇਨ 'ਚ ਸਫ਼ਰ ਕਰੋ

ਜੇ ਤੁਸੀਂ ਇਸ ਤਿਉਹਾਰਾਂ ਦੇ ਸੀਜ਼ਨ ਵਿੱਚ ਰੇਲਗੱਡੀ ਦੀ ਯਾਤਰਾ ਕਰਨ ਜਾ ਰਹੇ ਹੋ, ਤਾਂ ਤੁਸੀਂ ਜਨਰਲ ਟਿਕਟ ਨਾਲ AC ਦਾ ਸਫ਼ਰ ਕਰਨ ਦੇ ਯੋਗ ਹੋਵੋਗੇ। ਆਈਆਰਸੀਟੀਸੀ ਯਾਤਰੀਆਂ ਨੂੰ ਟਿਕਟ ਅਪਗ੍ਰੇਡ ਕਰਨ ਦੀ ਆਗਿਆ ਦਿੰਦੀ ਹੈ।  ਆਈਆਰਸੀਟੀਸੀ ਨੇ ਆਨਲਾਈਨ ਟਿਕਟ ਬੁੱਕ ਕਰਨ ਵੇਲੇ ਯਾਤਰੀਆਂ ਨੂੰ 'ਕਲਾਸ ਅਪਗਰੇਡੇਸ਼ਨ' ਦਾ ਵਿਕਲਪ ਦਿੱਤਾ ਹੈ।  ਆਟੋ ਅਪਗ੍ਰੇਡੇਸ਼ਨ ਦੇ ਅਧੀਨ ਟਿਕਟ ਨੂੰ ਅੱਪਗਰੇਡ ਕਰਕੇ ਉੱਚ ਸ਼੍ਰੇਣੀ ਵਿੱਚ ਖਾਲੀ ਸੀਟਾਂ ਦਿੱਤੀਆਂ ਜਾਂਦੀਆਂ ਹਨ। 

 

ਜੇ ਕਿਸੇ ਯਾਤਰੀ ਨੇ ਟਿਕਟ ਬੁਕਿੰਗ 'ਤੇ ਅਪਗਰੇਡ ਸਿਸਟਮ ਦਾ ਵਿਕਲਪ ਨਹੀਂ ਚੁਣਿਆ, ਤਾਂ ਉਸ ਦਾ ਪੀਐੱਨਆਰ ਅਪਗਰੇਡ ਸੂਚੀ ਵਿਚ ਨਹੀਂ ਰਹੇਗਾ।  ਆਈਆਰਸੀਟੀਸੀ ਅਨੁਸਾਰ ਫ੍ਰੀ ਪਾਸ ਹੋਲਡਰ ਤੇ ਸੀਨੀਅਰ ਸਿਟੀਜ਼ਨਾਂ ਦੀਆਂ ਟਿਕਟਾਂ ਨੂੰ ਅਪਗ੍ਰੇਡ ਨਹੀਂ ਕੀਤਾ ਜਾਂਦਾ। 

 

 ਜੇ ਟ੍ਰੇਨ ਵਿੱਚ ਕੋਈ ਸੀਟ ਖਾਲੀ ਨਹੀਂ ਹੈ, ਤਾਂ ਕਿਸੇ ਵੀ ਟਿਕਟ ਨੂੰ ਅੱਪਗ੍ਰੇਡ ਨਹੀਂ ਕੀਤਾ ਜਾਵੇਗਾ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:know how to buy General Tickets and how to travel in AC train