ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਲਭੂਸ਼ਣ ਜਾਧਵ ਮਾਮਲੇ ’ਚ ਪਾਕਿ ਨੂੰ ਚੀਨ ਨੇ ਦਿੱਤਾ ਵੱਡਾ ਝਟਕਾ

ਕੁਲਭੂਸ਼ਣ ਜਾਧਵ ਮਾਮਲੇ ’ਚ ਪਾਕਿ ਨੂੰ ਚੀਨ ਨੇ ਦਿੱਤਾ ਵੱਡਾ ਝਟਕਾ

ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਕੁਲਭੂਸ਼ਣ ਜਾਧਵ ਮਾਮਲੇ ਵਿਚ ਚੀਨ ਨੇ ਵੀ ਪਾਕਿਸਤਾਨ ਨੂੰ ਇਕ ਤਰ੍ਹਾਂ ਨਾਲ ਵੱਡਾ ਝਟਕਾ ਦਿੱਤਾ ਹੈ। ਕੁਲਭੂਸ਼ਣ ਜਾਧਵ ਮਾਮਲੇ ਵਿਚ ਅੰਤਰਰਾਸ਼ਟਰੀ ਨਿਆਂ ਅਦਾਲਤ (ਆਈਸੀਜੇ) ਨੇ ਬੁੱਧਵਾਰ ਨੂੰ ਜੋ ਫੈਸਲਾ ਸੁਣਾਇਆ ਹੈ ਉਸ ਵਿਚ ਚੀਨ ਦੀ ਜੱਜ ਬਹੁਮਤ ਨਾਲ ਜਿਵੇਂ ਪਾਕਿਸਤਾਨ ਲਈ ਇਕ ਝਟਕਾ ਮੰਨਿਆ ਜਾ ਰਿਹਾ ਹੈ।

 

ਆਈਸੀਜੇ ਵਿਚ ਜੱਜ ਸ਼ੁਏ ਹਾਂਕਿਨਸ ਦੀ ਵੋਟ 16 ਮੈਂਬਰੀ ਬੈਂਚ ਵਿਚ 15 ਜੱਜਾਂ ਦੇ ਮਤ ਵਿਚ ਸ਼ਾਮਲ ਹੈ ਅਤੇ ਉਨ੍ਹਾਂ ਦੇ ਫੈਸਲੇ ਉਤੇ ਇੱਥੇ ਅਜੇ ਤਤਕਾਲ ਕੋਈ ਆਧਿਕਾਰਤ ਪ੍ਰਤੀਕਿਰਿਆ ਨਹੀਂ ਮਿਲੀ। ਪ੍ਰੰਤੂ ਇਸ ਨੂੰ ਚੀਨ ਵਿਚ ਭਾਰਤ ਦੀ ਡਿਪਲੋਮੈਟਿਕ ਜਿੱਤ ਤੌਰ ਉਤੇ ਦੇਖਿਆ ਜਾ ਰਿਹਾ ਹੈ।

 

ਅੰਤਰਰਾਸ਼ਟਰੀ ਨਿਆਂ ਅਦਾਲਤ (ਆਈਸੀਜੇ) ਨੇ ਬੁੱਧਵਾਰ ਨੂੰ ਫੈਸਲਾ ਸਣਾਉਂਦੇ ਹੋਏ ਕਿਹਾ ਕਿ ਸੀ ਕਿ ਪਾਕਿਸਤਾਨ ਨੂੰ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਉਤੇ ਪ੍ਰਭਾਵੀ ਤਰੀਕੇ ਨਾਲ ਫਿਰ ਤੋਂ ਵਿਚਾਰ ਕਰਨਾ ਚਾਹੀਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kulbhushan Jadhav Case Pakistan Faces big setback grom China in ICJ