ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਲਾਲੂ ਦੇ ਗਾਰਡ ਨੇ ਹੌਲਦਾਰ ਦਾ ਤੋੜਿਆ ਹੱਥ

​​​​​​​ਲਾਲੂ ਦੇ ਗਾਰਡ ਨੇ ਹੌਲਦਾਰ ਦਾ ਤੋੜਿਆ ਹੱਥ

ਮਿਰਸ ਦੇ ਪੇਈਂਗ ਵਾਰਡ ’ਚ ਭਰਤੀ ਰਾਸ਼ਟਰੀ ਜਨਤਾ ਦਲ ਸੁਪਰੀਮੋ ਲਾਲੂ ਪ੍ਰਸਾਦ ਦੀ ਸੁਰੱਖਿਆ ਵਿੱਚ ਲੱਗੇ ਜਵਾਨ ਵਿਨੇ ਝਾਅ ਨੇ ਮਾਮੂਲੀ ਗੱਲ ਉੱਤੇ ਝੜਪ ਤੋਂ ਬਾਅਦ ਹੌਲਦਾਰ ਦੇਵੇਂਦਰ ਕੁਮਾਰ ਸਿੰਘ ਦਾ ਹੱਥ ਤੋੜ ਦਿੱਤਾ। ਘਟਨਾ ਮੰਗਲਵਾਰ ਦੇਰ ਰਾਤ ਦੀ ਹੈ।

 

 

ਇਹ ਘਟਨਾ ਮੰਗਲਵਾਰ ਦੇਰ ਰਾਤ ਦੀ ਹੈ। ਐੈੱਸਐੱਸਪੀ ਅਨੀਸ਼ ਗੁਪਤਾ ਅਨੁਸਾਰ ਦੇਵੇਂਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਮੰਗਲਵਾਰ ਦੀ ਰਾਤ ਨੂੰ ਵਿਨੇ ਝਾਅ ਕਾਫ਼ੀ ਨਸ਼ੇ ਵਿੱਚ ਸੀ।

 

 

ਇਸੇ ਕ੍ਰਮ ਵਿੱਚ ਰਿਮਸ ਵਿਖੇ ਡਿਊਟੀ ਕਰ ਰਹੇ ਜਵਾਨਾਂ ਨਾਲਗਾਲਾਂ ਕੱਢਦਿਆਂ ਉਹ ਉਲਝ ਗਿਆ। ਇਸ ਉੱਤੇ ਹੌਲਦਾਰ ਦੇਵੇਂਦਰ ਸਿੰਘ ਨੇ ਹੰਗਾਮਾ ਕਰਨ ਤੋਂ ਮਨ੍ਹਾ ਕੀਤਾ, ਤਾਂ ਵਿਨੇ ਉਸ ਨੂੰ ਗਾਲ਼ਾਂ ਕੱਢਣ ਲੱਗਾ ਤੇ ਦੇਵੇਂਦਰ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਦੇਵੇਂਦਰ ਦੇ ਹੱਥ ਵਿੱਚ ਗੰਭੀਰ ਸੱਟਾਂ ਲੱਗ ਗਈਆਂ। ਦੇਵੇਂਦਰ ਨੂੰ ਡਾਕਟਰ ਕੋਲ ਲਿਜਾਂਦਾ ਗਿਆ, ਤਾਂ ਪਤਾ ਲੱਗਾ ਕਿ ਉਸ ਦਾ ਹੱਥ ਟੁੱਟ ਗਿਆ। ਦੇਵੇਂਦਰ ਦੇ ਹੱਥ ਉੱਤੇ ਪਲਾਸਟਰ ਚੜ੍ਹਾ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lalu s Guard broke hand of Head Constable