ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਦੇਖੋ ਤਬਾਹੀ ਦਾ ਮੰਜ਼ਰ ‘ਗਾਜ਼ਾ’ ਤੂਫਾਨ, 2 ਲੋਕਾਂ ਦੀ ਮੌਤ

1 / 2VIDEO: ਦੇਖੋ ਤਬਾਹੀ ਦਾ ਮੰਜ਼ਰ ‘ਗਾਜ਼ਾ’ ਤੂਫਾਨ, 2 ਲੋਕਾਂ ਦੀ ਮੌਤ

2 / 2VIDEO: ਦੇਖੋ ਤਬਾਹੀ ਦਾ ਮੰਜ਼ਰ ‘ਗਾਜ਼ਾ’ ਤੂਫਾਨ, 2 ਲੋਕਾਂ ਦੀ ਮੌਤ

PreviousNext

ਜ਼ਬਰਦਸਤ ਚੱਕਰਵਤੀ ਤੂਫ਼ਾਨ ਗਾਜ਼ਾ ਸ਼ੁੱਕਰਵਾਰ ਦੀ ਸਵੇਰ ਨਾਗਪੱਟੀਨਮ ਅਤੇ ਵੇਦਾਰਣਯਮ ਵਿਚਾਲੇ ਤਾਮਿਲਨਾਡੂ ਕੰਢੇ ਤੋਂ ਲੰਘਿਆ। ਉਸ ਸਮੇਂ ਹਵਾ ਦੀ ਰਫਤਾਰ ਲਗਭਗ 120 ਕਿਲੋਮੀਟਰ ਪ੍ਰਤੀ ਘੰਟਾ ਸੀ। ਗਾਜ਼ਾ ਚੱਕਰਵਤੀ ਕਾਰਨ ਤਾਮਿਲਨਾਡੂ ਦੇ ਕੁਡਲੋਰ ਜਿ਼ਲ੍ਹੇ ਚ 2 ਲੋਕਾਂ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸੂਬੇ ਦੇ ਮੰਤਰੀ ਐਮਸੀ ਸੰਪਤ ਨੇ ਕਿਹਾ ਹੈ ਜਿਨ੍ਹਾਂ ਲੋਕਾਂ ਦੀ ਇਸ ਤੂਫਾਨ ਚ ਮੌਤ ਹੋ ਗਈ ਹੈ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ।

 

 

 

 

 

 

 

ਤਾਮਿਲਨਾਡੂ ਸੂਬਾ ਆਫਤਾ ਪ੍ਰਬੰਧਨ ਅਥਾਰਿਟੀ ਮੁਤਾਬਕ ਹੇਠਲੇ ਇਲਾਕਿਆਂ ਤੋਂ 76,290 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ। ਇਨ੍ਹਾਂ ਸਾਰਿਆਂ ਨੂੰ ਨਾਗਪੱਟੀਨਮ, ਪੁਦੁਕੋਟੱਈ, ਰਾਮਨਾਥਾਪੁਰਮ ਅਤੇ ਤਿਰੁਵਰੂਰ ਸਮੇਤ 6 ਜਿ਼ਲ੍ਹਿਆਂ ਚ ਸਥਾਪਤ 300 ਤੋਂ ਜਿ਼ਆਦਾ ਰਾਹਤ ਕੈਂਪਾਂ ਚ ਰੱਖਿਆ ਗਿਆ ਹੈ। ਨਾਗਪੱਟੀਨਮ ਦੇ ਸਿੱਖਿਆ ਸੰਸਥਾਨਾਂ ਚ ਸੁਰੱਖਿਆ ਦੇ ਮੱਦੇ ਨਜ਼ਰ ਛੁੱਟੀ ਐਲਾਨ ਦਿੱਤੀ ਗਈ ਹੈ।

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Last came the dangerous gaza storm 2 deaths