ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਹਸਪਤਾਲ ਤੋਂ ਘਰੇ ਪਰਤੀ

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੂੰ ਸੋਮਵਾਰ ਸਵੇਰੇ ਸਾਹ ਦੀ ਸਮੱਸਿਆ ਕਾਰਨ ਮੁੰਬਈ ਦੇ ਬਰੇਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਦੀ ਹਾਲਤ ਅਜੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਪਰ ਹੁਣੇ ਮਿਲੀ ਤਾਜ਼ਾ ਖਬਰ ਮੁਤਾਬਕ ਲਤਾ ਮੰਗੇਸ਼ਕਰ ਦੀ ਸਿਹਤ ਚ ਸੁਧਾਰ ਹੋਇਆ ਹੈ ਤੇ ਡਾਕਟਰਾਂ ਨੂੰ ਮਿਲਣ ਮਗਰੋਂ ਲਤਾ ਘਰੇ ਵਾਪਸ ਪਰਤ ਚੁਕੀ ਹਨ।

 

ਹਸਪਤਾਲ ਦੇ ਇਕ ਸੂਤਰ ਨੇ ਦੱਸਿਆ, “ਲਤਾ ਜੀ ਨੂੰ ਸਵੇਰੇ 2 ਵਜੇ ਹਸਪਤਾਲ ਲਿਆਂਦਾ ਗਿਆਉਨ੍ਹਾਂ ਦੀ ਹਾਲਤ ਨਾਜ਼ੁਕ ਹੈ ਤੇ ਉਹ ਆਈ.ਸੀ.ਯੂ. ਹਨ।”

 

ਦੱਸ ਦੇਈਏ ਕਿ ਲੰਘੀ 28 ਸਤੰਬਰ 2019 ਨੂੰ ਲਤਾ ਮੰਗੇਸ਼ਕਰ 90 ਸਾਲ ਦੇ ਹੋ ਗਏ ਹਨ। ਇਕੱਲੇ ਹਿੰਦੀ ਭਾਸ਼ਾ 1000 ਤੋਂ ਵੱਧ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੀ ਲਤਾ ਮੰਗੇਸ਼ਕਰ ਨੂੰ 2001 ਦੇਸ਼ ਦਾ ਸਰਵ ਉੱਚ ਨਾਗਰਿਕ ਸਨਮਾਨਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਗਿਆ ਸੀ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lata Mangeshkar Hospital admitted in ICU