ਅਗਲੀ ਕਹਾਣੀ

ਗੁਜਰਾਤ ਸਕੱਤਰੇਤ `ਚ ਵੜ੍ਹਿਆ ਤੰਦੂਆ

ਗੁਜਰਾਤ ਸਕੱਤਰੇਤ `ਚ ਵੜ੍ਹਿਆ ਤੰਦੂਆਂ

ਗੁਜਰਾਤ ਸਕੱਤਰੇਤ `ਚ ਸੋਮਵਾਰ ਨੂੰ ਉਸ ਸਮੇਂ ਅਚਾਨਕ ਭਾਜੜ ਮੱਚ ਗਈ ਜਦੋਂ ਇਕ ਤੰਦੂਆਂ (ਚੀਤਾ) ਆ ਵੜਿਆ। ਸਵੇਰੇ ਦੀ ਸੀਸੀਟੀਵੀ ਫੁਟੇਜ਼ `ਚ ਤੰਦੂਆ ਨੂੰ 14 ਬਲਾਕਜ਼ ਕੰਪਲੈਕਸ ਗੇਟ ਤੋਂ ਵੜਦਾ ਦੇਖੇ ਜਾਣ ਤੋਂ ਬਾਅਦ ਸਕੱਤਰੇਤ ਕੈਂਪਸ ਨੂੰ ਚਾਰੇ ਪਾਸੇ ਤੋਂ ਘੇਰ ਦਿੱਤਾ ਗਿਆ।


ਗਾਂਧੀਨਗਰ ਦੇ ਸੁਪਰਡੈਂਟ ਆਫ ਪੁਲਿਸ ਮਯੂਰ ਚਾਵਡਾ ਨੇ ਦੱਸਿਆ ਕਿ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਜਦੋਂ ਤੱਕ ਵਣ ਵਿਭਾਗ ਵੱਲੋਂ ਇਲਾਕੇ ਨੂੰ ਸੁਰੱਖਿਅਤ ਨਹੀਂ ਐਲਾਨਿਆਂ ਜਾਂਦਾ ਉਦੋਂ ਤੱਕ ਗੇਟ ਬੰਦ ਰਹਿਣਗੇ।

 

 

ਤੰਦੁਆ ਕਰੀਬ ਸਵੇਰੇ 7 ਵਜੇ 7 ਨੰਬਰ ਗੇਟ ਤੋਂ ਵੜਿਆ। ਸਕੱਤਰੇਤ `ਚ ਮੁੱਖ ਮੰਤਰੀ ਦਫ਼ਤਰ, ਵਿਧਾਨ ਸਭਾ ਅਤੇ ਕਈ ਵਿਭਾਗ ਹਨ। ਫਿਲਹਾਲ ਕਰੀਬ 200 ਵਣ ਵਿਭਾਗ ਦੇ ਅਧਿਕਾਰੀ ਤੰਦੁਏ ਦੀ ਭਾਲ `ਚ ਲੱਗੇ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Leopard enters Gujarat secretariat hunt now on to locate it