ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਨੇ ਨਾ ਸੁਣੀ ਤਾਂ ਹਰਾਉਣ ਦਾ ਐਲਾਨ 25 ਨੂੰ ਕਰਨਗੇ ਯੂਪੀ ਦੇ ਕੈਬਨਿਟ ਮੰਤਰੀ

ਭਾਜਪਾ ਨੇ ਨਾ ਸੁਣੀ ਤਾਂ ਹਰਾਉਣ ਦਾ ਐਲਾਨ 25 ਨੂੰ ਕਰਨਗੇ ਯੂਪੀ ਦੇ ਕੈਬਨਿਟ ਮੰਤਰੀ

ਸੁਭਾਸ਼ਪਾ ਦੀ ਕੌਮੀ ਪ੍ਰਧਾਨ ਅਤੇ ਸੂਬਾ ਸਰਕਾਰ ਵਿਚ ਕੈਬਨਿਟ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇ ਸਰਕਾਰ ਪੱਛੜੀਆਂ ਜਾਤਾਂ ਦੇ ਰਾਖਵੇਂਕਰਨ ਨੂੰ ਵੰਡ ਨਹੀਂ ਕਰਦੀ ਤਾਂ ਉਹ ਭਾਜਪਾ ਨਾਲ ਗਠਜੋੜ ਤੋੜ ਕੇ ਤੀਜੇ ਮੋਰਚੇ ਵਿਚ ਸ਼ਾਮਲ ਹੋਣਗੇ।

ਬਨਾਰਸ ਪਹੁੰਚੇ ਉਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਨੂੰ ਅਸੀਂ100 ਦਿਨ ਦਾ ਜੋ ਸਮਾਂ ਦਿੱਤਾ ਸੀ,  ਉਹ 24 ਫਰਵਰੀ ਨੂੰ ਪੂਰਾ ਹੋ ਜਾਵੇਗਾ। ਇਸ ਤੋਂ ਬਾਅਦ 25 ਫਰਵਰੀ ਨੂੰ ਬਨਾਰਸ 'ਚ ਹੋਣ ਵਾਲੇ ਪਾਰਟੀ ਦੇ ਯੂਥ ਕਾਨਫਰੰਸ ਵਿੱਚ ਭਾਜਪਾ ਨੂੰ ਹਰਾਉਣ ਦਾ ਐਲਾਨ ਕਰਨਗੇ।  ਉਸ ਦਿਨ ਸਾਰੇ 80 ਸੀਟਾਂ ਦੇ ਉਮੀਦਵਾਰਾਂ ਦੀ ਐਲਾਨ ਕੀਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਪਿਛੜੇ ਰਾਖਵਾਂਰਕਨ ਵੰਡਣ ਲਈ ਮੈਂ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ, ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਸੂਬਾ ਪ੍ਰਧਾਨ ਮਹਿੰਦਰਨਾਥ ਪਾਂਡੇ ਨੂੰ ਜਾਣੂ ਕਰਵਾਇਆ ਹੈ. ਹੁਣ ਅੰਤਿਮ ਫੈਸਲਾ ਉਨ੍ਹਾਂ ਦੇ ਹੱਥਾਂ ਵਿਚ ਹੈ।

 

ਸਪਾ-ਬਸਪਾ ਗੱਠਜੋੜ 'ਤੇ ਬੋਲਦੇ ਹੋਏ
ਓਮ ਪ੍ਰਕਾਸ਼ ਰਾਜਭਰ ਨੇ ਸਪਾ-ਬਸਪਾ ਗਠਜੋੜ 'ਤੇ ਚੁਟਕੀ ਲੈਂਦਿਆਂ  ਨੇ ਕਿਹਾ ਇਸ 'ਚ ਇਕ 'ਨਾਗਨਾਥ' ਹੈ ਅਤੇ ਦੂਜਾ 'ਸਾਂਪਨਾਥ' ਹੈ। ਇਸ ਲਈ ਉਨ੍ਹਾਂ ਦੇ ਗਠਜੋੜ 'ਚ ਸ਼ਾਮਲ ਹੋਣ ਦਾ ਕੋਈ ਸਵਾਲ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019 Om Prakash Rajbhar says will be fought with third front if BJP does not listen