ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਰਣ ਖੇਰ ਨੇ ਬੱਚਿਆਂ ਦਾ ਵੀਡੀਓ ਪੋਸਟ ਕਰਨ ਲਈ ਜਨਤਕ ਮੁਆਫ਼ੀ ਮੰਗੀ

ਚੰਡੀਗੜ੍ਹ ਦੀ ਸਾਂਸਦ ਅਤੇ ਭਾਜਪਾ ਦੀ ਚੰਡੀਗੜ੍ਹ ਤੋਂ ਉਮੀਦਵਾਰ ਕਿਰਣ ਖੇਰ ਨੂੰ ਚੰਡੀਗੜ੍ਹ ਨੋਡਲ ਅਫ਼ਸਰ ਵੱਲੋਂ ਕਾਰਨ ਦੱਸੋ ਨੋਟਿਸ (Show Cause Notice) ਜਾਰੀ ਕੀਤਾ ਗਿਆ ਸੀ।

 

ਇਸ ਵਿੱਚ ਨੋਡਲ ਅਫ਼ਸਰ ਵੱਲੋਂ ਕਿਹਾ ਗਿਆ ਹੈ ਕਿ ਤੁਸੀਂ ਜੋ ਵੀਡੀਓ ਟਵਿਟਰ ਅਕਾਊਂਟ ਉਤੇ ਸ਼ੇਅਰ ਕੀਤਾ ਹੈ, ਉਸ ਵਿੱਚ ‘ਵੋਟ ਫਾਰ ਕਿਰਣ ਖੇਰ’ ਅਤੇ ‘ਅਬ ਕੀ ਵਾਰ ਮੋਦੀ ਸਰਕਾਰ’ ਨਾਹਰਿਆਂ ਨਾਲ ਬੱਚਿਆਂ ਨੂੰ ਚੋਣ ਪ੍ਰਚਾਰ ਵਿੱਚ ਵੇਖਿਆ ਜਾ ਸਕਦਾ ਹੈ।

 

ਪ੍ਰਸ਼ਾਸਨ ਵੱਲੋਂ ਕਿਰਣ ਖੇਰ ਨੂੰ 24 ਘੰਟਿਆਂ ਅੰਦਰ ਜਵਾਬ ਦੇਣ ਨੂੰ ਕਿਹਾ ਗਿਆ ਸੀ।

 

ਇਸ ਮੁੱਦੇ ਸਬੰਧੀ ਕਿਰਣ ਖੇਰ ਨੇ ਬੱਚਿਆਂ ਦਾ ਵੀਡੀਓ ਪੋਸਟ ਕਰਨ ਲਈ ਜਨਤਕ ਮੁਆਫੀ ਮੰਗ ਲਈ ਹੈ। ਉਨ੍ਹਾਂ ਇਹ ਮੁਆਫ਼ੀ ਇੱਕ ਟਵਿਟ ਕਰ ਕੇ ਮੰਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019 Show cause notice issued to Kiran Kher