ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਆਪ’ ਨੇ ਦਿੱਲੀ ਦੀਆਂ 7 ’ਚੋਂ 6 ਸੀਟਾਂ ਲਈ ਉਮੀਦਵਾਰ ਐਲਾਨੇ

‘ਆਪ’ ਨੇ ਦਿੱਲੀ ਦੀਆਂ 7 ’ਚੋਂ 6 ਸੀਟਾਂ ਲਈ ਉਮੀਦਵਾਰ ਐਲਾਨੇ

ਲੋਕ ਸਭਾ ਚੋਣਾਂ 2019 ਲਈ ਆਮ ਆਦਮੀ ਪਾਰਟੀ (ਆਪ) ਦਿੱਲੀ ਦੇ ਕਨਵੀਨਰ ਗੋਪਾਲ ਰਾਏ ਨੇ ਦਿੱਲੀ ਦੀਆਂ ਸੱਤ ਵਿਚੋਂ ਛੇ ਸੀਟਾਂ ਲਈ ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ।

 

ਮਿਲੀ ਜਾਣਕਾਰੀ ਅਨੁਸਾਰ ਆਤਿਸ਼ੀ ਮਾਰਲੇਨਾ ਨੂੰ ਪੂਰਵੀ ਦਿੱਲੀ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ, ਜਦੋਂ ਕਿ ਗੁਗਨ ਸਿੰਘ ਉਤਰ ਪੱਛਮੀ ਦਿੱਲੀ ਤੋਂ ਚੋਣ ਲੜਨਗੇ।

 

ਉਥੇ ‘ਆਪ’ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਰਾਘਵ ਚੱਢਾ ਦੱਖਣੀ ਦਿੱਲੀ ਤੋਂ ਚੋਣ ਲੜਨਗੇ, ਜਦੋਂ ਕਿ ਪੰਕਜ ਗੁਪਤਾ ਚਾਂਦਨੀ ਚੌਕ ਸੀਟ ਤੋਂ ਚੋਣ ਲੜਨਗੇ।  ਉਨ੍ਹਾਂ ਦਿੱਸਿਆ ਕਿ ਦਲੀਪ ਪਾਂਡੇ ਉਤਰੀ–ਪੂਰਵੀ ਦਿੱਲੀ ਅਤੇ ਬ੍ਰਜੇਸ਼ ਗੋਇਲ ਨਵੀਂ ਦਿੱਲੀ ਸੀਟਾਂ ਤੋਂ ਚੋਣ ਲੜਨਗੇ।

 

ਹਾਲਾਂਕਿ ਪਾਰਟੀ ਨੇ ਅਜੇ ਇਹ ਤੈਅ ਨਹੀਂ ਕੀਤਾ ਕਿ ਪੱਛਮੀ ਦਿੱਲੀ ਸੀਟ ਤੋਂ ਕੌਣ ਚੋਣ ਲੜੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Polls 2019 AAP declares candidates for 6 of 7 seats in Delhi