ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੁਏ ਵਿਚ ਹਾਰਿਆ ਪਤਨੀ

ਜੁਏ ਵਿਚ ਹਾਰਿਆ ਪਤਨੀ

ਨੋਇਡਾ ਵਿਚ ਇਕ ਵਿਅਕਤੀ ਕਥਿਤ ਤੌਰ ਉਤੇ ਆਪਣੀ ਪਤਨੀ ਨੂੰ ਜੁਏ ਵਿਚ ਦਾਅ ਉਤੇ ਲਗਾਕੇ ਬਾਜੀ ਹਾਰ ਗਿਆ। ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ਉਤੇ ਉਸਦੇ ਪਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਮੂਲ ਰੂਪ ਵਿਚ ਗੋਰਖਪੁਰ ਨਿਵਾਸੀ ਮਹਿਲਾ ਸੋਨੀਆ (ਅਸਲੀ ਨਾਮ ਨਹੀਂ) ਪਰਿਵਾਰ ਨਾਲ ਸੈਕਟਰ 31 ਸਥਿਤ ਨਿਠਾਰੀ ਪਿੰਡ ਵਿਚ ਰਹਿੰਦੀ ਹੈ।

 

ਮਹਿਲਾ ਨੇ ਥਾਣਾ ਸੈਕਟਰ 20 ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਉਸਦਾ ਪਤੀ ਸੋਮਵਾਰ ਨੂੰ ਆਪਣੇ ਤਿੰਨ ਦੋਸਤਾਂ ਨਾਲ ਜੁਆ ਖੇਡ ਰਿਹਾ ਸੀ। ਪੈਸੇ ਖਤਮ ਹੋਣ ਉਤੇ ਉਸਨੇ ਉਸ ਨੂੰ ਹੀ ਦਾਅ ਉਤੇ ਲਗਾ ਦਿੱਛਾ ਅਤੇ ਬਾਜੀ ਹਾਰ ਗਿਆ। ਇਸ ਤੋਂ ਬਾਅਦ ਉਹ ਉਸ ਉਤੇ ਦੋਸਤਾਂ ਨਾਲ ਸ਼ਰੀਰਕ ਸਬੰਧ ਬਣਾਉਣ ਦਾ ਦਬਾਅ ਬਣਾ ਰਿਹਾ ਹੈ। ਪਤੀ ਨੇ ਦੋਸਤਾਂ ਨੂੰ ਘਰ ਬੁਲਾਕੇ ਉਸ ਨੂੰ ਅਸ਼ਲੀਲ ਵੀਡੀਓ ਵੀ ਦਿਖਾਈ।

 

ਥਾਣਾ ਸੈਕਟਰ 20 ਦੇ ਇੰਚਾਰਜ ਰਾਜਵੀਰ ਸਿੰਘ ਚੌਹਾਨ ਨੇ ਕਿਹਾ ਕਿ ਮਹਿਲਾ ਦੀ ਸ਼ਿਕਾਇਤ ਉਤੇ ਪਤੀ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Losing wife in gambling