ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੜਕਾਂ ’ਤੇ ਪਏ ਟੋਏ ਕਾਰਨ ਗਈਆਂ 14,926 ਜਾਨਾਂ, ਸੁਪਰੀਮ ਕੋਰਟ ਹੈਰਾਨ

1 / 4ਸੜਕਾਂ ’ਤੇ ਪਏ ਟੋਏ ਕਾਰਨ ਗਈਆਂ 14,926 ਜਾਨਾਂ, ਸੁਪਰੀਮ ਕੋਰਟ ਹੈਰਾਨ

2 / 4ਸੜਕਾਂ ’ਤੇ ਪਏ ਟੋਏ ਕਾਰਨ ਗਈਆਂ 14,926 ਜਾਨਾਂ, ਸੁਪਰੀਮ ਕੋਰਟ ਹੈਰਾਨ

3 / 4ਸੜਕਾਂ ’ਤੇ ਪਏ ਟੋਏ ਕਾਰਨ ਗਈਆਂ 14,926 ਜਾਨਾਂ, ਸੁਪਰੀਮ ਕੋਰਟ ਹੈਰਾਨ

4 / 4ਸੜਕਾਂ ’ਤੇ ਪਏ ਟੋਏ ਕਾਰਨ ਗਈਆਂ 14,926 ਜਾਨਾਂ, ਸੁਪਰੀਮ ਕੋਰਟ ਹੈਰਾਨ

PreviousNext

ਸੁਪਰੀਮ ਕੋਰਟ ਨੇ ਸੜਕਾਂ ਤੇ ਪਏ ਟੋਏ ਕਾਰਨ ਵਪਾਰੇ ਹਾਦਸਿਆਂ ਚ ਪਿਛਲੇ 5 ਸਾਲਾਂ ਦੌਰਾਨ ਹੋਈਆਂ 14,926 ਲੋਕਾਂ ਦੀ ਮੌਤ ਤੇ ਵੀਰਵਾਰ ਨੂੰ ਡੂੰਘੀ ਹੈਰਾਨੀ ਪ੍ਰਗਟਾਈ। ਜਸਟਿਸ ਮਦਨ ਬੀ ਲੋਕੂਰ, ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਹੇਮੰਤ ਗੁਪਤਾ ਦੀ ਬੈਂਚ ਨੇ ਕਿਹਾ ਕਿ ਸੜਕਾਂ ਤੇ ਪਏ ਟੋਏ ਕਾਰਨ ਵੱਡੀ ਗਿਣਤੀ ਚ ਮੌਤਾਂ ਨਾਮੰਨਣਯੋਗ ਹਨ ਅਤੇ ਇਹ ਸੰਭਵ ਹੈ ਕਿ ਇਹ ਗਿਣਤੀ ਸਰਹੱਦ ਉਪਰ ਜਾਂ ਅੱਤਵਾਦੀਆਂ ਦੁਆਰਾ ਕੀਤੇ ਗਏ ਕਤਲਾਂ ਨਾਲੋਂ ਵੱਧ ਹੈ।

 

ਬੈਂਚ ਨੇ ਕਿਹਾ ਕਿ ਸਾਲ 2013 ਤੋਂ 2017 ਵਿਚਾਲੇ ਸੜਕਾਂ ਤੇ ਟੋਏ ਕਾਰਨ ਹੋਈਆਂ ਮੌਤਾਂ ਦਾ ਅੰਕੜਾਂ ਦਿਖਾਉ਼ਦਾ ਹੈ ਕਿ ਅਧਿਕਾਰੀ ਸੜਕਾਂ ਦੀ ਦੇਪਭਾਲ ਨਹੀਂ ਕਰ ਰਹੇ ਹਨ। ਅਦਾਲਤ ਨੇ ਸਿਖਰ ਅਦਾਲਤ ਦੇ ਸਾਬਕਾ ਜਸਟਿਸ ਕੇ ਐਸ ਰਾਧਾਕ੍ਰਿਸ਼ਨਨ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੀ ਸੜਕ ਸੁਰੱਖਆ ਕਮੇਟੀ ਦੁਆਰਾ ਦਾਇਰ ਰਿਪੋਰਟ ਉੱਤੇ ਕੇਂਦਰ ਤੋਂ ਜਵਾਬ ਮੰਗਿਆ ਹੈ।

 

ਬੈਂਚ ਨੇ ਕਿਹਾ ਕਿ ਮਾਮਲੇ ਤੇ ਅਗਲੀ ਸੁਣਵਾਈ ਹੁਣ ਜਨਵਰੀ ਚ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lying on the road ditch 14926 lives the Supreme Court for strict