ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਾਵਾਂ ਦੇ ਹਾਲਾਤ ਸੁਧਾਰਨ ਲਈ ਮੱਧ-ਪ੍ਰਦੇਸ ਸਰਕਾਰ ਨੇ ਬਣਾਇਆ ਗਾਂ ਮੰਤਰਾਲੇ

ਗਾਵਾਂ ਦੇ ਹਾਲਾਤ ਸੁਧਾਰਨ ਲਈ ਮੱਧ-ਪ੍ਰਦੇਸ ਸਰਕਾਰ ਨੇ ਬਣਾਇਆ ਗਾਂ ਮੰਤਰਾਲੇ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਜ ਦੀ ਮਹਿਮਾ ਅਤੇ ਤਰੱਕੀ ਲਈ ਇਕ ਆਜ਼ਾਦ ਗਾਂ ਮੰਤਰਾਲੇ ਦੀ ਸਿਰਜਣਾ ਦਾ ਐਲਾਨ ਕੀਤਾ ਹੈ। ਵਰਤਮਾਨ ਵਿੱਚ ਰਾਜ ਵਿੱਚ ਇੱਕ ਗਊ-ਪ੍ਰੋਮੋਸ਼ਨ ਬੋਰਡ ਹੈ, ਤੇ ਹੁਣ ਇਹ ਮੰਤਰਾਲੇ ਇਸਦਾ ਸਥਾਨ ਲਵੇਗਾ. ਤਿੰਨ ਮਹੀਨੇ ਬਾਅਦ ਰਾਜ ਵਿਚ ਵਿਧਾਨ ਸਭਾ ਚੋਣਾਂ ਹੋਣੀਆ ਹਨ।

 

 ਮੁੱਖ ਮੰਤਰੀ ਨੇ ਕਿਹਾ ਕਿ ਹਰ ਘਰ ਵਿੱਚ ਛੋਟੀ ਗਊਸ਼ਾਲਾ ਬਣਾਉਣ ਦੀ ਜ਼ਰੂਰਤ ਹੈ ਤੇ ਇਸ ਨਾਲ ਨੌਜਵਾਨਾਂ ਨੂੰ ਸਹੀ ਢੰਗ ਨਾਲ ਗਾਂ ਦੀ ਸੇਵਾ ਕਰਨ ਦਾ ਹੱਕ ਮਿਲੇਗਾ। ਇਸ ਨਾਲ ਵੱਡੀ ਕ੍ਰਾਂਤੀ ਆ ਸਕਦੀ ਹੈ। ਉਨ੍ਹਾਂ ਨੇ ਕਿਹਾ, "ਬੁੱਢੀਆਂ ਗਾਵਾਂ ਗਊਸ਼ਾਲਾ ਤੇ ਪਨਾਹਘਰ ਵਿੱਚ ਆਉਂਦੀਆਂ ਹਨ, ਤੇ ਉਹ ਚੰਗੀ ਦੇਖਭਾਲ ਦੀ ਗੈਰ-ਮੌਜੂਦਗੀ ਵਿੱਚ ਮਰ ਜਾਦੀਆਂ ਹਨ।

 

ਮੁੱਖ ਮੰਤਰੀ ਨੇ ਕਿਹਾ ਕਿ ਮੰਤਰਾਲੇ ਦੇ ਗਠਨ ਨਾਲ ਕੰਮ ਗਊ ਸੇਵਾ ਬਿਹਤਰ ਅਤੇ ਵਧੀਆ ਢੰਗ ਨਾਲ ਕੀਤੀ ਜਾਵੇਗੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:madhya pradesh will get cow ministry said shivraj singh chouhan