ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ਦੇ ਸਾਰੇ ਸਕੂਲਾਂ ’ਚ ਮਰਾਠੀ ਭਾਸ਼ਾ ਹੋਣ ਲੱਗੀ ਲਾਜ਼ਮੀ

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦ੍ਰਰ ਫਡਣਵੀਸ ਨੇ ਵੀਰਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਸਰਕਾਰ ਸੂਬੇ ਦੇ ਸਾਰੇ ਸਕੂਲਾਂ ਚ ਮਰਾਠੀ ਭਾਸ਼ਾ ਲਾਜ਼ਮੀ ਬਣਾਉਣ ਲਈ ਕਾਨੂੰਨੀ ਬਣਾਉਣ ਜਾ ਰਹੀ ਹੈ ਜਿਸ ਚ ਆਈਸੀਐਸਈ ਅਤੇ ਸੀਬੀਐਸਈ ਦੇ ਸਕੂਲ ਵੀ ਸ਼ਾਮਲ ਹੋਣਗੇ।

 

ਮੁੱਖ ਮੰਤਰੀ ਨੇ ਕਿਹਾ, ਇਸਦੇ ਬਾਵਜੂਦ ਜੇਕਰ ਕੋਈ ਸਕੂਲ ਵਿਦਿਆਰਥੀਆਂ ਨੂੰ ਮਰਾਠੀ ਭਾਸ਼ਾ ਨਹੀਂ ਭੜਾਉਂਦੇ ਹਨ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਲੋੜ ਪੈਣ ਤੇ ਮੌਜੂਦਾ ਕਾਨੂੰਨ ਚ ਸੋਧ ਵੀ ਕੀਤੀ ਜਾ ਸਕਦੀ ਹੈ ਤਾਂ ਇਹ ਪੱਕਾ ਕੀਤਾ ਜਾ ਸਕੇ ਕਿ ਸੂਬੇ ਦੇ ਸਾਰੇ ਸਕੂਲਾਂ ਚ ਮਰਾਠੀ ਭਾਸ਼ਾ ਪੜਾਈ ਜਾਵੇ।

 

ਦੱਸਣਯੋਗ ਹੈ ਕਿ ਵਰਤਮਾਨ ਚ, ਸੀਬੀਐਸਈ, ਸੀਆਈਐਸਸੀਈ ਨਾਲ ਸਬੰਧਤ ਸਕੂਲਾਂ ਚ 8ਵੀਂ ਤਕ ਮਰਾਠੀ ਭਾਸ਼ਾ ਪੜਾਉਣੀ ਲਾਜ਼ਮੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra to make Marathi mandatory in CBSE ICSE schools in state