ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਲਫ਼ੀ ਲੈਣਾ ਪਿਆ ਭਾਰੀ, ਔਰਤ ਨੇ 900 ਫ਼ੁੱਟ ਡੂੰਘੇ ਟੋਏ 'ਚ ਡਿੱਗ ਗੰਵਾਈ ਜਾਨ

ਸੈਲਫ਼ੀ ਮੌਤ

ਮਹਾਰਾਸ਼ਟਰ 'ਚ 900 ਫੁੱਟ ਦੀ ਡੂੰਘਾਈ ਵਿੱਚ ਡਿੱਗਣ ਨਾਲ ਦਿੱਲੀ ਦੀ ਇਕ ਐਰਤ ਦੀ ਮੌਤ ਹੋ ਗਈ. ਇਹ ਦੱਸਿਆ ਜਾ ਰਿਹਾ ਹੈ ਕਿ ਔਰਤ ਆਪਣੇ ਪਤੀ ਦੇ ਨਾਲ ਸੈਲਫ਼ੀ ਕਰ ਰਹੀ ਸੀ. ਘਟਨਾ ਮੰਗਲਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ.

ਦਰਅਸਲ, 35 ਸਾਲਾ ਔਰਤ ਸਰਿਤਾ ਚੌਹਾਨ ਆਪਣੇ ਪਤੀ 'ਤੇ ਪਰਿਵਾਰ ਦੇ ਨਾਲ ਹਿਲ ਸਟੇਸ਼ਨ 'ਤੇ ਘੁੰਮਣ ਆਈ ਸੀ. ਔਰਤ ਦੇ ਤਿੰਨ ਬੱਚੇ ਹਨ. ਔਰਤ ਸ਼ਾਮ 6.15 ਵਜੇ ਲੁਈਸਿਆ ਪੁਆਇੰਟ ਤੇ ਸੈਲਫੀ ਲੈ ਰਹੀ ਸੀ.

ਉਸੇ ਵੇਲੇ ਕੋਹਰਾ 'ਤੇ ਤੇਜ਼ ਹਵਾ ਚੱਲ ਰਹੀ ਸੀ. ਅਚਾਨਕ ਉਸ ਦਾ ਪੈਰ ਖਿਸਕ ਗਿਆ ਅਤੇ ਔਰਤ 900 ਫੁੱਟ ਡੂੰਘੀ ਖਾਈ 'ਚ ਡਿੱਗ ਪਈ. ਜਦ ਕਿ ਉਸ ਦੇ ਬੱਚੇ ਲਾਗੇ ਹੀ ਖੇਡ ਰਹੇ ਸਨ. ਸਥਾਨਕ ਲੋਕਾਂ ਦੀ ਮਦਦ ਨਾਲ ਪੁਲਿਸ ਨੇ ਅੱਠ ਘੰਟੇ ਦੀ ਭਾਲ ਤੋਂ ਬਾਅਦ ਔਰਤ ਦੀ ਲਾਸ਼ ਲੱਭੀ. ਪੁਲਿਸ ਨੇ ਦੁਰਘਟਨਾ 'ਚ ਮੌਤ ਦਾ ਮਾਮਲਾ ਦਰਜ ਕੀਤਾ ਹੈ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra: Women taking selfies slips and falls in 900 feet deep valley