ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

11 ਜੂਨ ਨੂੰ ਬਦਲੀ ਜਾਵੇਗੀ ਇਸ਼ਵਰ ਚੰਦਰ ਵਿਦਿਆਸਾਗਰ ਦੀ ਟੁੱਟੀ ਮੂਰਤੀ: ਮਮਤਾ ਬੈਨਰਜੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ 11 ਜੂਨ ਨੂੰ ਇਸ਼ਵਰ ਚੰਦਰ ਵਿਦਿਆਸਾਗਰ ਦੀ ਟੁੱਟੀ ਹੋਈ ਮੂਰਤੀ ਦੁਪਹਿਰ ਡੇਢ ਵਜੇ ਬਦਲ ਦਿੱਤੀ ਜਾਵੇਗੀ।

 

ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਮੁਖੀ ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਭੜਕੀ ਹਿੰਸਾ ਚ ਦੰਗਾਕਾਰੀਆਂ ਨੇ ਇਸ਼ਵਰ ਚੰਦਰ ਵਿਦਿਆਰਸਾਗਰ ਦੀ ਮੂਰਤੀ ਨੂੰ ਵੀ ਨਿਸ਼ਾਨਾ ਬਣਾਇਆ ਸੀ ਤੇ ਉਸ ਨੂੰ ਤੋੜ ਦਿੱਤਾ ਸੀ। ਸਮਾਜ ਸੁਧਾਰ ਵਿਦਿਆਸਾਗਰ ਦੀ ਮੂਰਤੀ ਨੂੰ ਹੋਏ ਨੁਕਸਾਨ ਮਗਰੋਂ ਮਮਤਾ ਨੇ ਮਾਮਲੇ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਬਣਾਈ ਸੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mamata Banerjee says On 11th June vandalised statute of Ishwar Chandra Vidyasagar will be replaced