ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

...ਤੇ ਜਦ ਮੋਬਾਈਲ ਚਾਰਜ ਕਰਨ ਲਈ ਜਹਾਜ਼ ਦੇ ਕੋਕਪਿੱਟ ’ਚ ਵੜ੍ਹਿਆ ਬੰਦਾ!

ਕੋਲਕਾਤਾ ਜਾ ਰਹੇ ਇੰਡੀਗੋ ਦੇ ਇੱਕ ਜਾਹਾਜ਼ ਚ ਮੋਬਾਈਲ ਚਾਰਜ ਕਰਨ ਲਈ ਇੱਕ ਯਾਤਰੀ ਨੇ ਕੋਕਪਿੱਟ ਅੰਦਰ ਜਾਣ ਦੀ ਕੋਸਿ਼ਸ਼ ਕੀਤੀ। ਘਟਨਾ ਸਮੇਂ ਇਹ ਯਾਤਰੀ ਨਸ਼ੇ ਚ ਸੀ।

 

ਜਾਣਕਾਰੀ ਮੁਤਾਬਕ 24 ਸਤੰਬਰ ਨੂੰ ਮੁੰਬਈ-ਕੋਲਕਾਤਾ ਜਾ ਰਹੀ ਫਲਾਈਟ 6ਈ-395 ਦਾ ਜਹਾਜ਼ ਉਡਾਨ ਭਰਨ ਵਾਲਾ ਸੀ ਕਿ ਨਸ਼ੇ ਦੇ ਸਰੂਰ ਚ ਇਹ ਯਾਤਰੀ ਮੋਬਾਈਲ ਚਾਰਜ ਕਰਨ ਲਈ ਕੋਕਪਿਟ ਚ ਵੜ੍ਹ ਗਿਆ। ਜਿਸ ਤੋਂ ਬਾਅਦ ਇਸ 35 ਸਾਲਾਂ ਯਾਤਰੀ ਨੂੰ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਚ ਜਹਾਜ਼ ਚੋਂ ਉਤਾਰ ਦਿੱਤਾ ਗਿਆ।

 

ਉਕਤ ਵਿਅਕਤੀ ਨੂੰ ਬਾਅਦ ਚ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਗਈ ਤੇ ਬਾਅਦ ਚ ਉਸ ਨੂੰ ਛੱਡ ਦਿੱਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:man kicked off indiGo flight for trying to charge phone in cockpit