ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀ ਨੇ ਸ਼ਰਾਬ ਲਿਆਉਣ ’ਚ ਕੀਤੀ ਦੇਰੀ, ਪਤੀ ਨੇ ਚੁੱਕਿਆ ਇਹ ਕਦਮ

ਪਤਨੀ ਨੇ ਸ਼ਰਾਬ ਲਿਆਉਣ ’ਚ ਕੀਤੀ ਦੇਰੀ, ਪਤੀ ਚੁੱਕਿਆ ਇਹ ਕਦਮ

ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਮੁੰਬਰਾ ਵਿਚ ਸ਼ਰਾਬ ਲਿਆਉਣ ਵਿਚ ਦੇਰੀ ਕਾਰਨ ਨਾਰਾਜ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਕਥਿਤ ਤੌਰ ਉਤੇ ਹੱਤਿਆ ਕਰ ਦਿੱਤੀ। ਦੋਸ਼ੀ (30) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।  ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਪ੍ਰਵੀਨ ਪੁਰਵੀਆ ਅਮਰੂਤ ਨਗਰ ਖੇਤਰ ਦਾ ਰਹਿਣ ਵਾਲਾ ਹੈ।

 

ਅਧਿਕਾਰੀ ਨੇ ਦੱਸਿਆ ਕਿ ਪੂਰਵੀਆ ਨੇ ਵੀਰਵਾਰ ਦੁਪਹਿਰ ਆਪਣੀ ਪਤਨੀ ਸੰਤੋਸ਼ੀ (25) ਨੂੰ ਸ਼ਰਾਬ ਖਰੀਦਕੇ ਲਿਆਉਣ ਲਈ ਕਿਹਾ। ਪਤਨੀ ਦੇ ਦੇਰੀ ਨਾਲ ਵਾਪਸ ਆਉਣ ਕਾਰਨ ਉਹ ਗੁੱਸੇ ਵਿਚ ਆ ਗਿਆ ਅਤੇ ਜਿੱਥੇ ਉਹ ਰਹਿੰਦੇ ਸਨ ਉਥੇ ਕੋਰੀਡੋਰ ਵਿਚ ਉਸਨੇ ਆਪਣੀ ਪਤਨੀ ਦੀ ਲਕੜੀ ਨਾਲ ਕੁੱਟ–ਕੁੱਟ ਕੇ ਕਥਿਤ ਤੌਰ ਉਤੇ ਕਤਲ ਕਰ ਦਿੱਤਾ।

 

ਅਧਿਕਾਰੀ ਨੇ ਦੱਸਿਆ ਕਿ ਸੰਤੋਸ਼ੀ ਦੀ ਘਟਨਾ ਸਥਾਨ ਉਤੇ ਹੀ ਮੌਤ ਹੋ ਗਈ। ਪੂਰਵੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:man murders wife after she brought alcohol late