ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਨੌਜਵਾਨ ਤੋਂ ਢਾਈ ਲੱਖ ਰੁਪਏ ਖੋਹ ਕੇ ਮੋਟਰ-ਸਾਈਕਲ ’ਤੇ ਘਸੀਟਿਆ

ਬਿਹਾਰ ਦੇ ਵੈਸ਼ਾਲੀ ਚ ਬੈਂਕ ਤੋਂ ਲੋਨ ਦੇ ਪੈਸੇ ਲੈ ਕੇ ਜਾ ਰਹੇ ਨੌਜਵਾਨ ਤੋਂ ਢਾਈ ਲੱਖ ਰੁਪਏ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪੂਰੀ ਘਟਨਾ ਨੂੰ ਮੋਟਰ ਸਾਈਕਲ ਸਵਾਰ ਦੋਸ਼ੀਆਂ ਨੇ ਅੰਜਾਮ ਦਿੱਤਾ। ਇਹ ਦਿਲ ਕੰਬਾ ਦੇਣ ਵਾਲੀ ਘਟਨਾ ਸਥਾਨਕ ਇਲਾਕੇ ਚ ਲਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਹੈ। ਇਸ ਵਿਚ ਦੋਸ਼ੀਆਂ ਨੇ ਨੌਜਵਾਨ ਨੂੰ ਲਗਭਗ 100 ਮੀਟਰ ਦੀ ਦੂਰੀ ਤਕ ਘਸੀਟਦੇ ਹੋਏ ਲੈ ਗਏ। ਮੌਕੇ ਤੇ ਪੁਲਿਸ ਨੇ ਪੁੱਜ ਕੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।

 

ਦੱਸਦੇਈਏ ਕਿ ਇਹ ਘਟਨਾ ਬਿਹਾਰ ਦੇ ਵੈਸ਼ਾਲੀ ਦੇ ਨਗਰ ਥਾਣਾ ਖੇਤਰ ਦੇ ਬਾਗਮਲੀ ਦੀ ਹੈ। ਦਸਿਆ ਜਾ ਰਿਹਾ ਹੈ ਕਿ ਜਿਹੜੇ ਨੌਜਵਾਨ ਤੋਂ ਪੈਸੇ ਖੋਹੇ ਗਏ ਹਨ ਉਹ ਗਾਂਧੀ ਚੌਕ ਦੇ ਆਈਸੀਆਈਸੀਆਈ ਬੈਂਕ ਤੋਂ ਰੁਪਏ ਕੱਢਵਾ ਕੇ ਆਪਣੇ ਸਹੁਰੇ-ਘਰ ਜਾ ਰਿਹਾ ਸੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:man was dragged behind bike after two unidentified bike borne miscreants snatched two and half lakh from him in bihar