ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਨੀਅਰ ਨੂੰ ਬਣਾਇਆ ਜਾਂਦੈ ਪ੍ਰੋਟੇਮ ਸਪੀਕਰ, ਕਤਾਰ ’ਚ ਹਾਂ: ਮੇਨਕਾ ਗਾਂਧੀ

ਸੁਲਤਾਨਪੁਰ ਤੋਂ ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਇਸ ਵਾਰ ਖੁੱਦ ਨੂੰ ਮੰਤਰੀ ਨਾ ਬਣਾਏ ਜਾਣ ’ਤੇ ਕਿਹਾ ਕਿ ਵੱਡੇ ਫਰਕ ਨਾਲ ਅਤੇ ਲੰਮੇ ਸਮੇਂ ਤਕ ਸੰਸਦ ਮੈਂਬਰ ਰਹਿਣ ਵਾਲੇ ਨੂੰ ਪ੍ਰੋਟੇਮ ਸਪੀਕਰ ਵਜੋਂ ਚੁਣਿਆ ਜਾਂਦਾ ਹੈ ਤੇ ਉਹ ਖੁਦ ਵੀ ਉਨ੍ਹਾਂ ਚੋਂ ਇਕ ਹਨ।


ਐਮਪੀ ਬਣਨ ਤੋਂ ਬਾਅਦ ਪਹਿਲੀ ਵਾਰ ਸੁਲਤਾਨਪੁਰ ਦੇ ਤਿੰਨ ਦਿਨ ਦੇ ਦੌਰੇ 'ਤੇ ਐਤਵਾਰ ਨੂੰ ਪੁੱਜੀ ਮੇਨਕਾ ਗਾਂਧੀ ਨੇ ਚੋਣਾਂ ਜਿਤਾਉਣ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਜ਼ਿਲ੍ਹੇ ਦੇ ਹਰੇਕ ਵਰਗ ਦੇ ਵਿਕਾਸ ਦੀ ਗੱਲ ਕਹੀ।


ਭਾਜਪਾ ਦੀ ਪਿਛਲੇ ਸਰਕਾਰ ਚ ਮਹਿਲਾ ਅਤੇ ਬਾਲ ਭਲਾਈ ਮੰਤਰੀ ਰਹੇ ਮੇਨਕਾ ਗਾਂਧੀ ਨੇ ਖੁੱਦ ਨੂੰ ਇਸ ਵਾਰ ਮੰਤਰੀ ਨਾ ਬਣਾਉਣ ਦੇ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ ਤੇ ਕਿਹਾ ਕਿ ਇਸ ਦਾ ਜਵਾਬ ਸੁਲਤਾਨਪੁਰ ਦੇ ਲੋਕਾਂ ਤੋਂ ਲਓ। ਹਾਲਾਂਕਿ ਉਨ੍ਹਾਂ ਨੇ ਤਿੱਖੇ ਅੰਦਾਜ਼ ਚ ਕਿਹਾ ਕਿ ਵੱਡੇ ਪੱਧਰ 'ਤੇ ਚੋਣਾਂ ਜਿੱਤਣਾ ਅਤੇ ਲੰਮੇ ਸਮੇਂ ਤੋਂ ਸੰਸਦ ਮੈਂਬਰ ਰਹਿਣ ਵਾਲੇ ਨੂੰ ਪ੍ਰੋਟੇਮ ਸਪੀਕਰ ਬਣਾਇਆ ਜਾਂਦਾ ਹੈ ਤੇ ਮੈਂ ਉਨ੍ਹਾਂ ਚੋਂ ਇਕ ਹਾਂ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maneka Gandhi Reach Sultanpur Reaction On Lok Sabha Protem Speaker