ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੋਆ ਦੇ ਆਕਾਸ਼ ’ਤੇ ਮਿੱਗ–29K ਜੰਗੀ ਜਹਾਜ਼ ਹਾਦਸਾਗ੍ਰਸਤ, ਦੋਵੇਂ ਪਾਇਲਟ ਸੁਰੱਖਿਅਤ

ਗੋਆ ਦੇ ਆਕਾਸ਼ ’ਤੇ ਮਿੱਗ–29K ਜੰਗੀ ਜਹਾਜ਼ ਹਾਦਸਾਗ੍ਰਸਤ, ਦੋਵੇਂ ਪਾਇਲਟ ਸੁਰੱਖਿਅਤ

ਗੋਆ ’ਚ ਅੱਜ ਸਨਿੱਚਰਵਾਰ ਦੁਪਹਿਰ ਟ੍ਰੇਨਿੰਗ ਮਿਸ਼ਨ ਲਈ ਰਵਾਨਾ ਹੋਣ ਦੇ ਤੁਰੰਤ ਬਾਅਦ ਇੱਕ ਮਿੱਗ–29K ਜੰਗੀ ਹਵਾਈ ਜਹਾਜ਼ ਗੋਆ ’ਚ ਹਾਦਸਾਗ੍ਰਸਤ ਹੋ ਗਿਆ। ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿੱਕਲਣ ’ਚ ਕਾਮਯਾਬ ਰਹੇ।

ਹਾਦਸੇ ’ਚ ਸ਼ਾਮਲ ਹਵਾਈ ਜਹਾਜ਼ ਜੰਗੀ ਜੈੱਟ ਦਾ ਟ੍ਰੇਨਰ ਮਾੱਡਲ ਸੀ

ਸਮੁੰਦਰੀ ਫ਼ੌਜ ਦੇ ਬੁਲਾਰੇ ਕਮਾਂਡਰ ਵਿਵੇਕ ਮਧਵਾਲ ਨੇ ਦੱਸਿਆ ਕਿ ਮਿੱਗ–29K ਟ੍ਰੇਨਰ ਹਵਾਈ ਜਹਾਜ਼ ਦੇ ਇੰਜਣ ’ਚ ਅੱਗ ਲੱਗ ਗਈ ਸੀ। ਪਾਇਲਟ ਕੈਪਟਨ ਐੱਮ. ਸ਼ੋਕੰਦ ਅਤੇ ਲੈਫ਼ਟੀਨੈਂਟ ਕਮਾਂਡਰ ਦੀਪਕ ਯਾਦਵ ਪੈਰਾਸ਼ੂਟਾਂ ਰਾਹੀਂ ਸੁਰੱਖਿਅਤ ਬਾਹਰ ਨਿੱਕਲਣ ’ਚ ਸਫ਼ਲ ਰਹੇ।

ਇਸ ਹਵਾਈ ਜਹਾਜ਼ ਨੇ INS ਹੰਸਾ ਰਾਹੀਂ ਉਡਾਣ ਭਰੀ ਸੀ।

ਗੋਆ ਦੇ ਆਕਾਸ਼ ’ਤੇ ਮਿੱਗ–29K ਜੰਗੀ ਜਹਾਜ਼ ਹਾਦਸਾਗ੍ਰਸਤ, ਦੋਵੇਂ ਪਾਇਲਟ ਸੁਰੱਖਿਅਤ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mig 29 Crashed in Goa both Pilots safe