ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਭਾਰਤ-ਅਮਰੀਕਾ ਦੀ ਦੁਵੱਲੀ ਸਾਂਝ ਕਿਤੋਂ ਵਧਕੇ: ਮਾਈਕ ਪੋਂਪੀਓ

 

 

 

 

 

ਭਾਰਤ ਪੁੱਜੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਬੁੱਧਵਾਰ ਨੂੰ ਆਪਣੇ ਭਾਰਤੀ ਹਮਰੁਤਬਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਸਾਂਝੀ ਪੱਤਰਕਾਰਤਾ ਸੰਮੇਲਨ ਚ ਭਾਰਤ ਨੂੰ ਨਾ ਸਿਰਫ ਦੁਵੱਲਾ ਸਾਂਝੇਦਾਰ ਬਲਕਿ ਉਸ ਤੋਂ ਕਿਤੇ ਵੱਡਾ ਦਸਿਆ ਹੈ। ਜਿਸ ਨਾਲ ਉਹ ਇਕ ਦੂਜੇ ਨੂੰ ਦੁਨੀਆ ਚ ਕਿਤੇ ਵੀ ਮਦਦ ਕਰ ਸਕਦੇ ਹਨ।

 

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਅਮਰੀਕਾ-ਭਾਰਤ ਦੀ ਸਾਂਝੇਦਾਰੀ ਨਵੀਂ ਉਚਾਈਆਂ ਤੇ ਪੁੱਜਣ ਲਗੀ ਹੈ, ਜਿਸ ਚ ਰੱਖਿਆ ਸਹਿਯੋਗ ਅਤੇ ਮੁਕਤ ਤੇ ਖੁਲ੍ਹੇ ਏਸ਼ੀਆ ਪ੍ਰਸ਼ਾਂਤ ਖੇਤਰ ਲਈ ਸਾਡੀ ਸਾਂਝੀ ਦੂਰਦਰਸ਼ਤਾ ਸ਼ਾਮਲ ਹੈ।

 

ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਊਰਜਾ, ਵਪਾਰ ਮੁੱਦਿਆਂ, ਲੋਕਾਂ ਦਾ ਲੋਕਾਂ ਨਾਲ ਸੰਪਰਕ, ਅਫ਼ਗਾਨਿਸਤਾਨ, ਖਾੜੀ ਅਤੇ ਭਾਰਤ-ਪ੍ਰਸ਼ਾਂਤ ਖੇਤਰ ਵਰਗੇ ਮੁੱਦਿਆਂ ਤੇ ਚਰਚਾ ਹੋਈ। ਉਨ੍ਹਾਂ ਕਿਹਾ ਕਿ ਅੱਤਵਾਦ ’ਤੇ, ਮੈਂ ਟਰੰਪ ਪ੍ਰਸ਼ਾਸਨ ਦੀ ਮਜ਼ਬੂਤ ਹਮਾਇਤ ਲਈ ਪ੍ਰਸੰਸਾ ਪ੍ਰਗਟਾਈ ਹੈ। ਜੈਸ਼ੰਕਰ ਨੇ ਅੱਗੇ ਕਿਹਾ ਕਿ ਭਾਰਤ-ਅਮਰੀਕੀ ਰਣਨੀਤਿਕ ਸਾਂਝੇਦਾਰੀ ਡੂੰਘੀ ਅਤੇ ਵਿਆਪਕ ਤਾਲਮੇਲ ਤੇ ਆਧਾਰਿਤ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mike Popeo in a joint conference says India-US bilateral partner is bigger than that