ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰੋੜਪਤੀ ਰੂਸੀ ਮਾਡਲ ਨੂੰ ਹੈ ਭਾਰਤੀ ਲਾੜੇ ਦੀ ਭਾਲ਼

ਕਰੋੜਪਤੀ ਰੂਸੀ ਮਾਡਲ ਨੂੰ ਹੈ ਭਾਰਤੀ ਲਾੜੇ ਦੀ ਭਾਲ਼

ਅਮਰੀਕਾ ਦੀ ਇੱਕ ਤਾਜ਼ਾ ਖੋਜ ਰਾਹੀਂ ਪਤਾ ਲੱਗਾ ਹੈ ਕਿ ਜ਼ਿਆਦਾਤਰ ਭਾਰਤੀ ਕਿਸੇ ਨੂੰ ਵੀ ਧੋਖਾ ਨਹੀਂ ਦਿੰਦੇ ਹਨ ਤੇ ਵਿਆਹ ਦੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਅੰਤ ਤੱਕ ਨਿਭਾਉਂਦੇ ਹਨ। ਇਸੇ ਕਾਰਨ ਵਿਦੇਸ਼ੀ ਕੁੜੀਆਂ ਭਾਰਤੀ ਲੜਕਿਆਂ ਦੀ ਭਾਲ਼ ਵਿੱਚ ਰਹਿੰਦੀਆਂ ਹਨ। ਵਿਆਹ ਲਈ ਵੀ ਵਿਦੇਸ਼ੀ ਕੁੜੀਆਂ ਭਾਰਤੀਆਂ ਉੱਤੇ ਹੀ ਭਰੋਸਾ ਕਰਦੀਆਂ ਹਨ।

 

 

ਸ਼ਾਇਦ ਅਜਿਹੇ ਹੀ ਕਾਰਨਾਂ ਕਰ ਕੇ ਇੱਕ ਕਰੋੜਪਤੀ ਰੂਸੀ ਮਾਡਲ ਐਨਾ ਨੂੰ ਆਪਣੇ ਲਈ ਕਿਸੇ ਯੋਗ ਭਾਰਤੀ ਲਾੜੇ ਦੀ ਤਲਾਸ਼ ਹੈ। ਉਹ ਆਪਣੀ ਸਾਰੀ ਜਾਇਦਾਦ ਉਸ ਦੇ ਨਾਂਅ ਕਰ ਦੇਵੇਗੀ।

 

 

ਭਾਰਤੀਆਂ ਦੀਆਂ ਖ਼ਾਸੀਅਤਾਂ ਉੱਤੇ ਮਰ–ਮਿਟਣ ਵਾਲੀ ਐਨਾ ਹੁਣ ਛੇਤੀ ਹੀ ਆਪਣਾ ਘਰ ਵਸਾ ਲੈਣਾ ਚਾਹੁੰਦੀ ਹੈ। ਉਸ ਕੋਲ 65 ਕਰੋੜ ਰੁਪਏ ਦੀ ਜਾਇਦਾਦ ਹੈ।

 

 

ਇਹ ਸਾਰੀ ਜਾਇਦਾਦ ਐਨਾ ਆਪਣੇ ਭਾਰਤੀ ਪਤੀ ਦੇ ਨਾਂਅ ਕਰ ਦੇਵੇਗੀ ਪਰ ਇਸ ਲਈ ਸ਼ਰਤ ਇਹੋ ਹੈ ਕਿ ਪਤੀ ਉਸ ਨੂੰ ਦਿਲੋਂ ਪਿਆਰ ਕਰਨ ਵਾਲਾ ਹੋਵੇ।

 

 

ਐਨਾ ਇੱਕ ਹਰਮਨਪਿਆਰੀ ਮਾਡਲ ਹੈ ਤੇ ਲੋਕ ਰੂਸ ਵਿੱਚ ਉਸ ਨੂੰ ਬਹੁਤ ਪਿਆਰ ਕਰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Millionaire Russian Model seeks an Indian bridegroom