ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਭੱਜ, ਲੁੱਕ ਸਕਦੇ ਹਨ ਪਰ ਸੱਚ ਸਾਹਮਣੇ ਆਵੇਗਾ: ਰਾਹੁਲ ਗਾਂਧੀ

1 / 3ਮੋਦੀ ਭੱਜ, ਲੁੱਕ ਸਕਦੇ ਹਨ ਪਰ ਸੱਚ ਸਾਹਮਣੇ ਆਵੇਗਾ: ਰਾਹੁਲ ਗਾਂਧੀ

2 / 3ਮੋਦੀ ਭੱਜ, ਲੁੱਕ ਸਕਦੇ ਹਨ ਪਰ ਸੱਚ ਸਾਹਮਣੇ ਆਵੇਗਾ: ਰਾਹੁਲ ਗਾਂਧੀ

3 / 3ਮੋਦੀ ਭੱਜ, ਲੁੱਕ ਸਕਦੇ ਹਨ ਪਰ ਸੱਚ ਸਾਹਮਣੇ ਆਵੇਗਾ: ਰਾਹੁਲ ਗਾਂਧੀ

PreviousNext

ਸੀਬੀਆਈ ਚੀਫ਼ ਆਲੋਕ ਵਰਮਾ ਨੂੰ ਛੁੱਟੀ ਤੇ ਭੇਜੇ ਜਾਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਕਾਂਗਰਸ ਨੇ ਦੇਸ਼ ਭਰ ਚ ਸੀਬੀਆਈ ਹੈੱਡ ਕੁਆਟਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਇਸ ਪ੍ਰਦਰਸ਼ਨ ਚ ਤ੍ਰਿਣਮੁੱਲ ਕਾਂਗਰਸ ਵੀ ਸ਼ਾਮਲ ਹੋਈ। ਦਿੱਲੀ ਚ ਕਾਂਗਰਸ ਵਰਕਰਾਂ ਨਾਲ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਪੁਲਿਸ ਨੇ ਪ੍ਰਦਰਸ਼ਨ ਨੂੰ ਰੋਕਣ ਲਈ ਹਿਰਾਸਤ ਚ ਲੈ ਲਿਆ ਅਤੇ ਕੁਝ ਦੇਰ ਬਾਅਦ ਛੱਡ ਦਿੱਤਾ।

 

ਲੋਧੀ ਰੋੜ ਪੁਲਿਸ ਥਾਣੇ ਤੋਂ ਬਾਹਰ ਆ ਕੇ ਰਾਹੁਲ ਗਾਂਧੀ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਫੇਲ ਅਤੇ ਸੀਬੀਆਈ ਮਾਮਲੇ ਤੋਂ ਭੱਜ ਸਕਦੇ ਹਨ, ਲੁੱਕ ਸਕਦੇ ਹਨ ਪਰ ਆਖਰ ਚ ਸੱਚ ਸਭ ਦੇ ਸਾਹਮਣੇ ਆ ਜਾਵੇਗਾ। ਸੀਬੀਆਈ ਡਾਇਰੈਕਟਰ ਹਟਾਉਣਾ ਵੀ ਉਨ੍ਹਾਂ ਦੀ ਮਦਦ ਨਹੀਂ ਕਰੇਗਾ।

 

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi can run and hide but the truth will come out: Rahul Gandhi