ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਨਸੂਨ ਦੀ ਆਮਦ ’ਚ ਹੋ ਸਕਦੀ ਹੈ ਦੇਰੀ, ਕਿੰਨੀ ਪੜ੍ਹੋ

ਭਾਰਤੀ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਮਾਨਸੂਨ ਦੀ ਦਸਤਕ ਚ ਇਕ ਦਿਨ ਦੀ ਦੇਰੀ ਹੋ ਸਕਦੀ ਹੈ ਅਤੇ ਇਹ 7 ਜੂਨ ਨੂੰ ਆ ਸਕਦਾ ਹੈ। ਮੌਸਮ ਸਬੰਧੀ ਭਵਿੱਖਵਾਣੀ ਕਰਨ ਵਾਲੀ ਨਿਜੀ ਕੰਪਨੀ ਸਕਾਈਮੇਟ ਨੇ ਵੀ ਸ਼ਨਿੱਚਰਵਾਰ ਨੂੰ ਆਪਣੇ ਅੰਦਾਜ਼ੇ ਨੂੰ ਸੋਧ ਕੇ ਮਾਨਸੂਨ ਦੇ ਆਉਣ ਦੀ ਮਿਤੀ ਨੂੰ 4 ਜੂਨ ਤੋਂ 7 ਜੂਨ ਕੀਤਾ।

 

ਪਿਛਲੇ ਮਹੀਨੇ ਕੇਰਲ ਚ ਮਾਨਸੂਨ ਦੇ ਦਸਤਕ ਦੇਣ ਦੀ ਅੰਦਾਜਨ ਮਿਤੀ ਦਾ ਐਲਾਨ ਕਰਦਿਆਂ ਮਾਨਸੂਨ ਵਿਭਾਗ ਨੇ ਕਿ ਸੀ ਕਿ ਮਾਨਸੂਨ 6 ਜੂਨ ਨੂੰ ਪੁੱਜ ਸਕਦਾ ਹੈ। ਨਾਲ ਇਸ ਮਿਤੀ ਦੇ 4 ਦਿਨ ਅੱਗੇ ਜਾਂ ਪਿੱਛੇ ਕਦੇ ਵੀ ਹੋ ਸਕਦੀ ਹੈ, ਬਾਰੇ ਵੀ ਕਿਹਾ ਸੀ।

 

ਦੇਸ਼ ਦੇ ਕਈ ਹਿੱਸਿਆਂ ਚ ਤੇਜ਼ ਗਰਮੀ ਪੈ ਰਹੀ ਹੈ। ਕੁਝ ਹਿੱਸਿਆ ਚ ਪਾਰਾ 50 ਡਿਗਰੀ ਸੈਲਸੀਅਮ ਤੇ ਪੁੱਜ ਗਿਆ ਹੈ। ਹਰਸ਼ਵਰਧਨ ਨੇ ਕਿਹਾ ਕਿ ਮਾਨਸੂਨ ਐਲਪੀਏ ਦਾ 96 ਫੀਸਦ ਰਹਿ ਸਕਦਾ ਹੈ ਜਿਹੜਾ ਸਾਧਾਰਨ ਅਤੇ ਉਸ ਤੋਂ ਘੱਟ ਦੇ ਗੇੜ ਚ ਮੰਨਿਆ ਜਾਂਦਾ ਹੈ।

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Monsoon likely delayed further to make onset over Kerala on June 7 says IMD