ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਂ ਨੇ ਡਲੀਵਰੀ ਮਗਰੋਂ ਨਵਜੰਮੇ ਬੱਚੇ ਨੂੰ ਕੁੱਤਿਆਂ ’ਚ ਸੁੱਟਿਆ

ਉੱਤਰ ਪ੍ਰਦੇਸ਼ ਦੇ ਹਰਦੋਈ ਚ ਮਨੁੱਖ ਦਿਲ ਨੂੰ ਕੰਭਾ ਦੇਣ ਵਾਲੀ ਇਕ ਘਟਨਾ ਸਾਹਮਣੇ ਆਈ ਹੈ। ਇਥੇ ਇਕ ਮਾਂ ਨੇ ਆਪਣੀ ਡਲੀਵਰੀ ਮਗਰੋਂ ਆਪਣੇ ਨਵਜੰਮੇ ਬੱਚੇ ਨੂੰ ਜ਼ਿਲ੍ਹਾ ਹਸਪਤਾਲ ਦੇ ਬਾਹਰ ਸੁੱਟ ਦਿੱਤਾ। ਹਸਪਤਾਲ ਦੇ ਬਾਹਰ ਪਏ ਮਾਸੂਮ ਦੀ ਲਾਸ਼ ਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਖਾ ਲਿਆ।

 

ਇਹ ਖੌਫ਼ਨਾਕ ਨਜ਼ਾਰਾ ਦੇਖ ਇਲਾਜ ਲਈ ਆਏ ਲੋਕਾਂ ਨੇ ਲਾਸ਼ ਨੂੰ ਇਹ ਹਾਲਤਚ ਦੇਖਿਆ ਤਾਂ ਰੌਲਾ ਪੈ ਗਿਆ। ਹਸਪਤਾਲ ਦੇ ਗੇਟ ਤੇ ਕੂੜੇ ਦੇ ਢੇਰ ਚ ਇਕ ਨਵਜੰਮੇ ਬੱਚੇ ਦੀ ਲਾਸ਼ ਮਿਲੀ, ਜਿਸ ਨੂੰ ਕੁੱਤਿਆਂ ਨੇ ਨੋਚ ਲਿਆ।

 

ਮੌਕੇ ਪੁੱਜੀ ਪੁਲਿਸ ਨੇ ਪੁੱਛਗਿੱਤ ਕੀਤੀ ਤੇ ਲਾਸ਼ ਨੂੰ ਕਬਜ਼ੇ ਚ ਲੈ ਲਿਆ। ਕਿਹਾ ਜਾ ਰਿਹਾ ਹੈ ਕਿ ਕਿਸੇ ਨੇ ਆਪਣਾ ਗਰਭਪਾਤ ਕਰਵਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mother throws newborn baby out of hospital dog feed him in hardoi