ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੰਤਰੀ ਨਹੀਂ ਪੜ੍ਹ ਸਕੀ ਗਣਤੰਤਰ ਦਿਵਸ ਮੌਕੇ ਭਾਸ਼ਣ

ਮੰਤਰੀ ਨਹੀਂ ਪੜ੍ਹ ਸਕੀ ਗਣਤੰਤਰ ਦਿਵਸ ਮੌਕੇ ਭਾਸ਼ਣ

ਮੱਧ ਪ੍ਰਦੇਸ਼ ਦੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਇਮਰਤੀ ਦੇਵੀ ਅੱਜ ਗਵਾਲੀਅਰ ’ਚ ਗਣਤੰਤਰ ਦਿਵਸ ਮੌਕੇ ਆਯੋਜਿਤ ਸਮਾਰੋਹ ’ਚ ਮੁੱਖ ਮੰਤਰੀ ਦੇ ਸੰਦੇਸ਼ ਨਹੀਂ ਦੇ ਸਕੀ ਅਤੇ ਉਨ੍ਹਾਂ ਦਾ ਇਹ ਫਰਜ਼ ਕਲੇਕਟਰ ਨੇ ਨਿਭਾਇਆ।

 

ਗਣਤੰਤਰ ਦਿਵਸ ਮੌਕੇ ਗਵਾਲੀਅਰ ’ਚ ਆਯੋਜਿਤ ਸਮਾਰੋਹ ਵਿਚ ਉਸ ਸਮੇਂ ਹੈਰਾਨ ਕਰਨ ਵਾਲੀ ਸਥਿਤੀ ਬਣ ਗਈ, ਜਦੋਂ ਮਹਿਲਾ ਮੰਤਰੀ ਇਮਰਤੀ ਦੇਵੀ ਨੇ ਮੁੱਖ ਮੰਤਰੀ ਦੇ ਸੰਦੇਸ਼ ਦੀ ਸ਼ੁਰੂਆਤ ਕੀਤੀ। ਉਹ ਅਟਕ ਅਟਕ ਕੇ ਇਕ ਲਾਈਨ ਵੀ ਨਹੀਂ ਪੜ੍ਹ ਸਕੀ। ਆਖਿਰਕਾਰ ਕੋਲ ਖੜ੍ਹੇ ਕਲੇਕਟਰ ਦੇ ਸੰਕੇਤ ਉਤੇ ਮੰਤਰੀ ਨੇ ਕਿਹਾ ਕਿ ਹੁਣ ਕਲੇਕਟਰ ਪੜ੍ਹਨਗੇ। ਇਨ੍ਹਾਂ ਕਹਿੰਦੇ ਹੀ ਕਲੇਕਟਰ ਨੇ ਸੰਦੇਸ਼ ਪੜ੍ਹਨਾ ਸ਼ੁਰੂ ਕੀਤਾ ਅਤੇ ਉਥੇ ਮੌਜੂਦ ਲੋਕ ਆਪਣੀ ਹਾਸੀ ਨਹੀਂ ਰੋਕ ਸਕੇ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MP Minister Imarti Devi asks the Collector of Gwalior to read out her Republic Day speech