ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਬਈ-ਗੋਆ ਕਰੂਜ਼ ਯਾਤਰਾ ਅੱਜ ਤੋਂ ਸ਼ੁਰੂ, ਜਾਣੋ ਕਿੰਨਾ ਹੈ ਕਿਰਾਇਆ?

1 / 2mumbai to goa cruise

2 / 2mumbai to goa cruise

PreviousNext

ਮੁੰਬਈ ਤੇ ਗੋਆ ਵਿਚਾਲੇ ਕਰੂਜ਼ ਸੇਵਾ ਅੱਜ ਤੋਂ ਸ਼ੁਰੂ ਹੋ ਰਹੀ ਹੈ। ਐਮਰਜੰਸੀ 'ਚ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ 18 ਪੁਆਇੰਟ ਬਣਾਏ ਗਏ ਹਨ, ਜਿਥੇ ਰਾਫਟ ਦੀ ਸੁਵਿਧਾ ਮੌਜੂਦ ਹੋਵੇਗੀ।

 

ਦੱਸਣਯੋਗ ਹੈ ਕਿ ਕਰੂਜ਼ 'ਚ ਡਾਰਮੇਟਰੀ ਬੁੱਕ ਕਰਵਾਉਣ ਲਈ ਯਾਤਰੀਆਂ ਨੂੰ 6000 ਰੁਪਏ ਅਦਾ ਕਰਨਗੇ ਹੋਣਗੇ ਜਦਕਿ 10000 ਰੁਪਏ ਦਾ ਸਭ ਤੋਂ ਜ਼ਿਆਦਾ ਕਿਰਾਇਆ ਕਪਲ ਰੂਮ ਲਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mumbai-Goa cruise yatra starts from today