ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਹ ਹਨ ਡਗਸ਼ਈ ਢਾਬਾ ਡਿੱਗਣ ਨਾਲ ਮਰੇ 13 ਜਵਾਨਾਂ ਦੇ ਨਾਂਅ

ਇਹ ਹਨ ਡਗਸ਼ਈ ਢਾਬਾ ਡਿੱਗਣ ਨਾਲ ਮਰੇ 13 ਜਵਾਨਾਂ ਦੇ ਨਾਂਅ

ਐਤਵਾਰ ਦੁਪਹਿਰੇ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ’ਚ ਡਗਸ਼ਈ ਲਾਗੇ ਇੱਕ ਢਾਬੇ ਦੀ ਇਮਾਰਤ ਢਹਿ–ਢੇਰੀ ਹੋਣ ਕਾਰਨ ਮਰੇ ਫ਼ੌਜ ਦੇ 13 ਜਵਾਨਾਂ ਦੇ ਨਾਂਅ ਅੱਜ ਜਾਰੀ ਕਰ ਦਿੱਤੇ ਗਏ ਹਨ।

 

 

ਉਨ੍ਹਾਂ ਦੇ ਨਾਂਅ ਹਨ: ਸੂਬੇਦਾਰ ਕਲਰਕ ਐੱਸਡੀ ਬਲਵਿੰਦਰ ਸਿੰਘ, ਸੂਬੇਦਾਰ ਕਲਰਕ ਐੱਸਡੀ ਵਾਈ. ਕੁਮਾਰ, ਨਾਇਬ ਸੂਬੇਦਾਰ ਕਲਾਰਕ ਐੱਸਡੀ ਵੀ ਕੁਮਾਰ, ਸੂਬੇਦਾਰ ਆਰ. ਬਹਾਦਰ, ਸੂਬੇਦਾਰ ਬਾਸੂਮਤਾਰੀ, ਨਾਇਬ ਸੂਬੇਦਾਰ ਆਰ. ਸਿੰਘਾ, ਸੂਬੇਦਾਰ ਏ.ਕੇ. ਸਿੰਘਾ, ਸੂਬੇਦਾਰ ਹੇਂਖੋਮਾਂਗ, ਨਾਇਬ ਸੂਬੇਦਾਰ ਐੱਮ. ਨੋਬਿਨ ਸਿੰਘ, ਸੂਬੇਦਾਰ ਕੇ. ਚੌਰੀ, ਸੂਬੇਦਾਰ ਐੱਸ ਸ਼ਰਮਾ, ਸੂਬੇਦਾਰ ਵਾਇਫ਼ੀਲ ਤੇ ਸੂਬੇਦਾਰ ਮੇਜਰ ਪੀ.ਸੀ ਭੂਈਆਂ।

 

 

ਢਾਬੇ ਦੇ ਮਾਲਕ ਵਿਰੁੱਧ ਅਣਗਹਿਲੀ ਦਾ ਕੇਸ ਦਰਜ ਕੀਤਾ ਗਿਆ ਹੈ ਪਰ ਇਹ ਖ਼ਬਰ ਲਿਖੇ ਜਾਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਸੀ।

 

 

ਐਤਵਾਰ ਨੂੰ ਜਦੋਂ ਇਹ ਹਾਦਸਾ ਵਾਪਰਿਆ, ਤਾਂ 30 ਜੇਸੀਓ ਅਸਮ ਰਾਈਫ਼ਲਜ਼ ਦੇ ਜਵਾਨ (JCOs) ਉਸ ਢਾਬੇ ਉੱਤੇ ਦੁਪਹਿਰ ਦਾ ਖਾਣਾ ਖਾ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Names of 13 JCOs killed in Dagshai Dhaba Collapse