ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀਆਂ ਨੇ 1989 ਚ ਬਾਲ ਠਾਕਰੇ ਦੇ ਘਰ ਤੇ ਹਮਲਾ ਕਰਨ ਦੀ ਬਣਾਈ ਸੀ ਯੋਜਨਾ

 ਸ਼ਿਵ ਸੈਨਾ ਦੇ ਸਾਬਕਾ ਮੈਂਬਰ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਰਾਇਣ ਰਾਣੇ (Narayan Rane) ਦੇ ਦਾਅਵਾ ਕੀਤਾ ਹੈ ਕਿ ਸਾਲ 1989 ਵਿੱਚ ਅੱਤਵਾਦੀਆਂ ਨੇ ਠਾਕਰੇ ਪਰਿਵਾਰ ਦੇ ਨਿਵਾਸ 1989 ਵਿਚ 'Matoshree' ਨੂੰ ਬੰਬ ਨਾਲ ਉਡਾਉਣ ਦੀ ਯੋਜਨਾ ਬਣਾਈ ਸੀ। ਜਿਸ ਕਾਰਨ ਸ਼ਿਵਸੈਨਾ ਦੇ ਸੰਸਥਾਪਕ ਬਾਲ ਠਾਕਰੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਹਰ ਇੱਕ ਮੈਂਬਰ ਨੂੰ ਕੁਝ ਦਿਨਾਂ ਲਈ ਇਕ ਸੁਰੱਖਿਅਤ ਜਗ੍ਹਾ 'ਤੇ ਰਹਿਣ ਲਈ ਮਜਬੂਰ ਹੋਣਾ ਪਿਆ।

 

ਉਸ ਨੇ ਆਪਣੀ ਕਿਤਾਬ ਵਿੱਚ ਦਾਅਵਾ ਕੀਤਾ ਹੈ ਕਿ ਮਹਾਰਾਸ਼ਟਰ ਦੇ ਤੱਤਕਾਲੀਨ ਮੁੱਖ ਮੰਤਰੀ ਸ਼ਰਦ ਪਵਾਰ ਨੇ ਬਾਲ ਠਾਕਰੇ ਦੇ ਵੱਡੇ ਪੁੱਤਰ ਊਧਵ ਠਾਕਰੇ ਨੂੰ ਫੋਨ ਕੀਤਾ ਸੀ ਅਤੇ ਇਸ ਧਮਕੀ ਦੀ ਸੂਚਨਾ ਦਿੱਤੀ ਸੀ।

 

ਉਸ ਸਮੇਂ, ਊਧਵ ਠਾਕਰੇ ਭਾਜਪਾ ਦੇ ਸਮਰਥਨ ਨਾਲ ਰਾਜ ਸਭਾ ਮੈਂਬਰ ਸਨ। ਨਾਰਾਇਣ ਰਾਣੇ ਇਹ ਵੀ ਦਾਅਵਾ ਕੀਤਾ ਸੀ ਕਿ ਠਾਕਰੇ ਖ਼ਾਲਿਸਤਾਨੀਆਂ ਦੀ ਹਿਟ ਲਿਸਟ 'ਚ ਸਨ। ਖ਼ਾਲਿਸਤਾਨੀ  ਅੰਦੋਲਨ ਦੇ ਸਮਰੱਥਕ ਮੁੰਬਈ ਸਮੇਤ ਕਈ ਸ਼ਹਿਰਾਂ ਵਿਚ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Narayan Rane claims Terrorists planned to carry out a bomb blast at Thackerays Matoshree in 1989