ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲਾਤਕਾਰ ਮਾਮਲੇ ‘’ਚ ਨਰਾਇਣ ਸਾਈ ਦੋਸ਼ੀ ਕਰਾਰ, 30 ਨੂੰ ਸੁਣਾਈ ਜਾਵੇਗੀ ਸਜਾ

ਬਲਾਤਕਾਰ ਮਾਮਲੇ ‘’ਚ ਨਰਾਇਣ ਸਾਈ ਦੋਸ਼ੀ ਕਰਾਰ, 30 ਨੂੰ ਸੁਣਾਈ ਜਾਵੇਗੀ ਸਜਾ

ਆਸਾਰਾਮ ਦੇ ਬੇਟੇ ਨਰਾਇਣ ਸਾਈ ਨੂੰ ਬਲਾਤਕਾਰ ਮਾਮਲੇ ਵਿਚ ਸ਼ੁੱਕਰਵਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ।  ਸੂਰਤ ਦੀ ਸੇਸ਼ਨ ਕੋਰਟ ਨੇ ਇਹ ਫੈਸਲਾ ਸੁਣਾਇਆ। ਇਸ ਮਾਮਲੇ ਵਿਚ ਸਜਾ ਦਾ ਐਲਾਨ 30 ਅਪ੍ਰੈਲ ਨੂੰ ਕੀਤਾ ਜਾਵੇਗਾ।

 

 

ਜ਼ਿਕਰਯੋਗ ਹੈ ਕਿ ਆਪਣੇ ਪਿਤਾ ਦੀ ਤਰ੍ਹਾਂ ਹੀ ਨਰਾਇਣ ਸਾਈ ਸਤੰਬਰ 2013 ਤੋਂ ਜੇਲ੍ਹ ਵਿਚ ਬੰਦ ਹਨ। ਉਸ ਉਤੇ ਦੋ ਭੈਣਾਂ ਵਿਚੋਂ ਇਕ ਨੇ ਬਲਾਤਕਾਰ ਦਾ ਦੋਸ਼ ਲਗਾਇਆ ਹੈ, ਜਿਸ ਵਿਚੋ਼ ਇਕ ਵੱਡੀ ਭੈਣ ਨੇ ਉਸਦੇ ਪਿਤਾ ਉਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਉਥੇ, ਨਰਾਇਣ ਸਾਈ ’ਤੇ ਪੁਲਿਸ ਅਤੇ ਨਿਆਂਇਕ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦਾ ਛੜਯੰਤਰ ਰਚਨ ਸਬੰਧੀ ਭ੍ਰਿਸ਼ਟਾਚਾਰ ਦਾ ਮਾਮਲਾ ਵੀ ਦਰਜ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Narayan Sai son of Asaram found guilty in a rape case by Surat Sessions Court