ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜ ਸਭਾ ’ਚ ਵੀ ਪਾਸ ਹੋਇਆ NIA ਸੋਧ ਬਿਲ 2019

ਕੌਮੀ ਜਾਂਚ ਏਜੰਸੀ (ਸੋਧ) ਬਿਲ 2019 ਬੁੱਧਵਾਰ ਨੂੰ ਰਾਜ ਸਭਾ ਚ ਵੀ ਪਾਸ ਹੋ ਗਿਆ। ਇਸ ਤੋਂ ਪਹਿਲਾਂ ਲੋਕ ਸਭਾ ਚ ਬਿਲ ਨੂੰ ਪਹਿਲਾਂ ਹੀ ਮਨਜ਼ੂਰੀ ਮਿਲ ਚੁਕੀ ਹੈ।

 

ਲੋਕ ਸਭਾ ਨੇ ਸੋਮਵਾਰ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਅਥਾਰਟੀ ਸੋਧ ਬਿੱਲ 2019 ਨੂੰ ਮਨਜ਼ੂਰੀ ਦੇ ਦਿੱਤੀ ਸੀ ਜਿਸ ਚ ਕੌਮੀ ਜਾਂਚ ਏਜੰਸੀ (ਐਨਆਈਏ) ਨੂੰ ਭਾਰਤ ਤੋਂ ਬਾਹਰ ਕਿਸੇ ਅਨੁਸੂਚਿਤ ਅਪਰਾਧ ਸਬੰਧੀ ਮਾਮਲਾ ਰਜਿਸਟਰ ਕਰਨ ਅਤੇ ਜਾਂਚ ਦਾ ਹੁਕਮ ਦੇਣ ਦਾ ਕਾਨੂੰਨ ਸ਼ਾਮਲ ਕੀਤਾ ਗਿਆ ਹੈ।

 

ਹੇਠਲੇ ਸਦਨ ਚ ਬਿਲ ਤੇ ਚਰਚਾ ਦਾ ਜਵਾਬ ਦਿੰਦਿਆਂ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਸੀ ਕਿ ਅੱਜ ਜਦੋਂ ਦੇਸ਼ ਦੁਨੀਆ ਨੂੰ ਅੱਤਵਾਦ ਦੇ ਖਤਰੇ ਤੋਂ ਨਜਿੱਠਣਾ ਹੈ, ਅਜਿਹੇ ਚ ਐਨਆਈਏ ਸੋਧ ਬਿਲ ਦਾ ਟੀਚਾ ਜਾਂਚ ਏਜੰਸੀ ਨੂੰ ਦੇਸ਼ਹਿਤ ਚ ਮਜ਼ਬੂਤ ਬਣਾਉਂਦਾ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:National Investigation Agency Amendment Bill 2019 has been passed in Rajya Sabha