ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘NIA ਦੇ ਮੁਲਾਜ਼ਮ ਹੀ ਅੱਤਵਾਦੀਆਂ ਦੀ ਕਰਦੇ ਰਹੇ ਮਦਦ’

‘NIA ਦੇ ਮੁਲਾਜ਼ਮ ਹੀ ਅੱਤਵਾਦੀਆਂ ਦੀ ਕਰਦੇ ਰਹੇ ਮਦਦ’

ਕੌਮੀ ਜਾਂਚ ਏਜੰਸੀ (ਐਨਆਈਏ) ਨੇ ਵੱਡਾ ਖੁਲਾਸਾ ਕੀਤਾ ਹੈ ਅਤੇ ਆਪਣੇ ਤਿੰਨ ਅਧਿਕਾਰੀਆਂ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ।  ਐਨਆਈਏ ਦੇ ਬੁਲਾਰੇ ਨੇ ਦੱਸਿਆ ਕਿ ਇਕ ਅੱਤਵਾਦੀ ਫੰਡਿੰਗ ਮਾਮਲੇ ਸਬੰਧੀ 3 ਐਨਆਈਏ ਅਧਿਕਾਰੀਆਂ ਖਿਲਾਫ ਕਥਿਤ ਰਿਸ਼ਵਤ ਲੈਣ ਦੇ ਦੋਸ਼ ਲਗੇ ਹਨ।

 

ਐਨਆਈਏ ਨੇ ਦੱਸਿਆ ਕਿ ਡੀਆਈਜੀ ਰੈਂਕ ਦੇ ਅਧਿਕਾਰੀਆਂ ਵੱਲੋਂ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਉਦੋਂ ਤੱਕ ਤਿੰਨ ਸਬੰਧਤ ਅਧਿਕਾਰੀਆਂ ਨੂੰ ਨਿਰਪੱਖ ਜਾਂਚ ਯਕੀਨੀ ਕਰਨ ਲਈ ਬਦਲੀ ਕਰ ਦਿੱਤੀ ਗਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:National Investigation Agency on alleged bribery charges against 3 NIA officers in connection with a terror funding case