ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਕਸਲੀਆਂ ਵੱਲੋਂ ਕੀਤੇ ਧਮਾਕੇ `ਚ ਇਕ ਜਵਾਨ ਸਮੇਤ 4 ਦੀ ਮੌਤ

ਨਕਸਲੀਆਂ ਵੱਲੋਂ ਕੀਤੇ ਧਮਾਕੇ `ਚ ਇਕ ਜਵਾਨ ਸਮੇਤ 4 ਦੀ ਮੌਤ

1 / 2ਨਕਸਲੀਆਂ ਵੱਲੋਂ ਕੀਤੇ ਧਮਾਕੇ `ਚ ਇਕ ਜਵਾਨ ਸਮੇਤ 4 ਦੀ ਮੌਤ

ਨਕਸਲੀਆਂ ਵੱਲੋਂ ਕੀਤੇ ਧਮਾਕੇ `ਚ ਇਕ ਜਵਾਨ ਸਮੇਤ 4 ਦੀ ਮੌਤ

2 / 2ਨਕਸਲੀਆਂ ਵੱਲੋਂ ਕੀਤੇ ਧਮਾਕੇ `ਚ ਇਕ ਜਵਾਨ ਸਮੇਤ 4 ਦੀ ਮੌਤ

PreviousNext

ਛੱਤੀਸਗੜ੍ਹ ਦੇ ਦਾਂਤੇਵਾੜਾ ਦੇ ਬਚੇਲੀ `ਚ ਨਕਸਲੀਆਂ ਨੇ ਇਕ ਬੱਸ ਨੂੰ ਧਮਾਕਾ ਕਰਕੇ ਉਡਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ `ਚ ਇਕ ਸੀਆਈਐਸਐਫ ਜਵਾਨ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਹੋ ਗਏ। ਸੀਆਈਐਸਐਫ ਦੇ ਦੋ ਜਵਾਨਾਂ ਨੂੰ ਹਸਪਤਾਲ `ਚ ਭਰਤੀ ਕਰਵਾਇਆ ਗਿਆ ਹੈ। ਜਿ਼ਕਰਯੋਗ ਹੈ ਕਿ ਛੱਤੀਸਗੜ੍ਹ `ਚ 12 ਨਵੰਬਰ ਨੂੰ ਪਹਿਲੇ ਚਰਨ ਦੇ ਲਈ ਵੋਟ ਹੋਣੀ ਹੈ।

 

 

ਨਕਸਲੀਆਂ ਨੇ ਇਹ ਧਮਾਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਛੱਤੀਸਗੜ੍ਹ `ਚ ਚੋਣਾਵੀਂ ਦੌਰੇ ਤੋਂ ਇਕ ਦਿਨ ਪਹਿਲਾਂ ਕੀਤਾ ਹੈ। ਛੱਤੀਸਗੜ੍ਹ ਵਿਧਾਨ ਸਭਾ ਚੋਣ ਦੇ ਪ੍ਰਚਾਰ ਲਈ 9 ਨਵੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨਕਸਲੀਆਂ ਦੇ ਗੜ੍ਹ ਬਸਤਰ ਜਿ਼ਲ੍ਹੇ ਦੇ ਜਗਦਲਪੁਰ ਜਾਣ ਵਾਲੇ ਹਨ।


ਜਿ਼ਕਰਯੋਗ ਹੈ ਕਿ 10 ਨਵੰਬਰ ਨੂੰ ਛੱਤੀਸਗੜ੍ਹ `ਚ ਹੋਣ ਵਾਲੀਆਂ ਚੋਣਾ ਦੇ ਪਹਿਲੇ ਚਰਨ ਦਾ ਚੋਣ ਪ੍ਰਚਾਰ ਖਤਮ ਹੋ ਜਾਵੇਗਾ। ਇਸ ਤੋਂ ਬਾਅਦ ਛੱਤੀਸਗੜ੍ਹ `ਚ ਦੂਜੇ ਚਰਣ ਦੇ ਪ੍ਰਚਾਰ ਲਈ 12 ਨਵੰਬਰ ਨੂੰ ਬਿਲਾਸਪੁਰ ਅਤੇ ਰਾਏਗੜ੍ਹ `ਚ ਪ੍ਰਧਾਨ ਮੰਤਰੀ ਰੈਲੀ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Naxals trigger a blast on a bus near Bacheli in Chhattisgarh Dantewada before PM Modi election rally