ਅਗਲੀ ਕਹਾਣੀ

ਐਨਡੀਏ ਦੇ ਹਰੀਵੰਸ਼ ਨਾਰਾਇਣ ਸਿੰਘ ਚੁਣੇ ਗਏ ਰਾਜਸਭਾ ਦੇ ਉਪਸਭਾਪਤੀ

ਐਨਡੀਏ ਦੇ ਹਰੀਵੰਸ਼ ਨਾਰਾਇਣ ਸਿੰਘ ਚੁਣੇ ਗਏ ਰਾਜਸਭਾ ਦੇ ਉਪਸਭਾਪਤੀ

 

ਐਨਡੀਏ ਉਮੀਦਵਾਰ ਹਰੀਵੰਸ਼ ਨਾਰਾਇਣ ਸਿੰਘ ਨੂੰ ਰਾਜਸਭਾ ਦੇ ਉਪਸਭਾਪਤੀ ਵਜੋਂ ਚੁਣ ਲਿਆ ਗਿਆ ਹੈ। ਰਾਜਸਭਾ ਚ ਇਸ ਚੋਣ ਲਈ ਤਿੰਨ ਵਾਰ ਵੋਟਿੰਗ ਹੋਈ ਜਿਸ ਵਿਚ ਹਰੀਵੰਸ਼ ਨਾਰਾਇਣ ਸਿੰਘ ਨੂੰ 125 ਵੋਟਾਂ ਮਿਲੀਆਂ ਜਦਕਿ ਵਿਰੋਧੀ ਧੜੇ ਦੇ ਉਮੀਦਵਾਰ ਬੀਕੇ ਹਰੀਪ੍ਰਸਾਦ ਨੂੰ 105 ਵੋਟਾਂ ਮਿਲੀਆਂ। ਹਰੀਵੰਸ਼ ਦੀ ਜਿੱਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ। ਉੱਥੇ ਹੀ ਵਿਰੋਧੀ ਧੜੇ ਨੇ ਵੀ ਹਰੀਵੰਸ਼ ਨੂੰ ਵਧਾਈ ਦਿੱਤੀ। 

 

ਕਾਂਗਰਸ ਦੇ ਹਰਿਪ੍ਰਸਾਦ ਚੋਣ ਹਾਰੇ, ਮਿਲੀਆਂ 105 ਵੋਟਾਂ

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NDAs Harivansh elected Rajya Sabha Deputy Vice Presidents