ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਚੇ ਨੂੰ ਗਟਰ 'ਚ ਪਿਸ਼ਾਬ ਕਰਾਉਣ ਪਿੱਛੇ ਗੁਆਂਢੀਆਂ ਨੇ ਕੁੱਟੀ ਔਰਤ

ਬੱਚੇ ਨੂੰ ਗਟਰ 'ਚ ਪਿਸ਼ਾਬ ਕਰਾਉਣ ਪਿੱਛੇ ਗੁਆਂਢੀਆਂ ਨੇ ਕੁੱਟੀ ਔਰਤ

ਬੱਚੇ ਨੂੰ ਗਟਰ 'ਚ ਪਿਸ਼ਾਬ ਕਰਾਉਣ ਤੋਂ ਗੁੱਸੇ 'ਚ ਆਏ ਗੁਆਂਢੀਆਂ ਨੇ ਇੱਕ ਔਰਤ ਨੂੰ ਕੁੱਟਿਆ ਅਤੇ ਤੇਜ਼ਾਬ ਪਿਲਾ ਦਿੱਤਾ। ਔਰਤ ਨੂੰ ਨਾਜ਼ੁਕ ਹਾਲਤ ਵਿੱਚ ਇੱਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।  ਪੁਲਿਸ  ਨੇ ਔਰਤ ਦੇ ਬਿਆਨ ਦਰਜ ਕਰ ਲਏ ਹਨ। 

 

ਉਤਰਾਖੰਡ ਨ੍ਸ਼ਾਵਾਸੀ ਹਿਨ (35) ਦਾਪਤੀ ਅਨਵਰ, ਸਾਊਦੀ ਅਰਬ ਵਿੱਚ ਨੌਕਰੀ ਕਰਦਾ ਹੈ। ਸ਼ੁੱਕਰਵਾਰ ਦੀ ਰਾਤ ਨੂੰ 8 ਵਜੇ ਉਸਦਾ ਗੁਆਂਢੀਆਂ ਨਾਲ ਬੱਲੇ ਨੂੰ ਗਟਰ 'ਚ ਪਿਸ਼ਾਬ ਕਰਾਉਣ ਕਾਰਨ ਝਗੜਾ ਹੋ ਗਿਆ. ਇਲਜ਼ਾਮ ਇਹ ਹੈ ਕਿ ਗੁਆਂਢੀਆਂ ਨੇ ਉਨ੍ਹਾਂ ਨੂੰ ਮਾਰਿਆ ਤੇ ਸ਼ਾਹੀਨ ਦੇ ਘਰ ਦੇ ਟਾਇਲਟ ਵਿੱਚ ਰੱਖਿਆ ਐਸਿਡ ਪਿਲਾ ਦਿੱਤਾ ਅਤੇ ਮੌਕੇ ਤੋਂ ਭੱਜ ਗਏ।  ਹਗਲਤ ਵਿਗੜ ਜਾਣ ਕਾਰਨ ਪਰਿਵਾਰ ਨੇ ਉਸਨੂੰ ਹਸਪਤਾਲ ਵਿੱਚ ਦਾਖਲ ਕੀਤਾ। 

 

ਡਾ. ਐਮਪੀ ਸਿੰਘ, ਜੋ ਸ਼ਾਹੀਨ ਦਾ ਇਲਾਜ ਕਰ ਰਹੇ ਹਨ, ਨੇ ਕਿਹਾ ਕਿ ਐਰਤ ਦਾ ਗਲ਼ਾ ਅਤੇ ਆਂਦਰਾਂ ਫਿੱਸ ਗਈਆਂ ਹਨ।  ਉਸਦੀ ਹਾਲਤ ਨਾਜ਼ੁਕ ਹੈ।  ਸਿੰਘ ਨੇ ਦੱਸਿਆ ਕਿ ਪ੍ਰਾਇਮਰੀ ਇਲਾਜ ਦੇ ਬਾਅਦ ਉਸ ਨੇ ਇਸ ਮਾਮਲੇ ਬਾਰੇ ਪੁਲਸ ਨੂੰ ਸੂਚਿਤ ਕੀਤਾ। 

 

ਪੁਲਿਸ ਨੇ ਛੇ ਜਾਣਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਿਸ ਵਿੱਚ ਤਿੰਨ ਔਰਤਾਂ ਸ਼ਾਮਲ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Neighbors beaten woman to death and forced to drink acid in Jaspur Uttarakhand