ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਹਿਮਦਾਬਾਦ ’ਚ ਚਲਾਨ ਦਾ ਨਵਾਂ ਰਿਕਾਰਡ, ਸਵਾ ਕਰੋੜ ਦੀ ਕਾਰ ਨੂੰ ਲੱਗਿਆ ਵੱਡਾ ਜੁਰਮਾਨਾ

ਦੇਸ਼ ਦਾ ਸਭ ਤੋਂ ਭਾਰਾ ਕਾਰ ਚਲਾਨ ਗੁਜਰਾਤ ਦੇ ਅਹਿਮਦਾਬਾਦ ਵਿੱਚ ਕੀਤਾ ਗਿਆ ਹੈ ਅਹਿਮਦਾਬਾਦ ਆਰਟੀਓ ਨੇ ਕਾਰ ਦੇ ਦਸਤਾਵੇਜ਼ਾਂ ਲਈ ਇੱਥੇ ਪੋਰਸ਼ ਕਾਰ ਦੇ ਮਾਲਕ ਨੂੰ 27.68 ਲੱਖ ਰੁਪਏ ਦਾ ਚਲਾਨ ਕੀਤਾ ਹੈ ਇਸ ਕਾਰ ਦੀ ਕੀਮਤ 1.5 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ

 

ਜਾਣਕਾਰੀ ਮੁਤਾਬਕ ਅਗਸਤ 2019 ਤੋਂ ਨਵੇਂ ਟ੍ਰੈਫਿਕ ਨਿਯਮਾਂ ਦੀ ਆਮਦ ਤੋਂ ਬਾਅਦ ਲਗਾਇਆ ਜਾਣਾ ਇਹ ਸਭ ਤੋਂ ਵੱਡਾ ਕਾਰ ਚਲਾਨ ਹੈ। ਅਹਿਮਦਾਬਾਦ ਆਰਟੀਓ ਨੇ ਇਸ ਕਾਰ ਦੇ ਜ਼ਰੂਰੀ ਦਸਤਾਵੇਜ਼ਾਂ ਦੀ ਘਾਟ ਕਾਰਨ ਇਸ ਕਾਰ ਦਾ ਚਲਾਨ ਨੂੰ ਕੱਇਆ ਹੈ।

 

ਦੱਸ ਦੇਈਏ ਕਿ ਅਹਿਮਦਾਬਾਦ ਟ੍ਰੈਫਿਕ ਵੇਸਟ ਪੁਲਿਸ ਨੇ ਬਕਾਇਦਾ ਚੈਕਿੰਗ ਅਭਿਆਨ ਚਲਾਇਆ ਹੋਇਆ ਸੀ, ਇਸ ਦੌਰਾਨ ਇਹ ਕਾਰ ਉਥੇ ਆਈ ਤੇ ਪੁੱਛਗਿੱਛ ਦੌਰਾਨ ਕਾਰ ਮਾਲਕ ਤੋਂ ਦਸਤਾਵੇਜ਼ ਮੰਗੇ ਗਏ ਜਿਸ ਤੋਂ ਬਾਅਦ ਇਸ ਦੇ ਸਹੀ ਮਿਆਰਾਂ ਦੀ ਪਾਲਣਾ ਨਾ ਕਰਨ 'ਤੇ ਚਲਾਨ ਕੱਟਿਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New record of challan in Ahmedabad car worth 125 crore was fined so much