ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਟੋ ਵਾਲੇ ਦਾ 32,500 ਰੁਪਏ ਦਾ ਕੱਟਿਆ ਚਲਾਨ

ਆਟੋ ਵਾਲੇ ਦਾ 32,500 ਰੁਪਏ ਦਾ ਕੱਟਿਆ ਚਲਾਨ

ਟ੍ਰੈਫਿਕ ਪੁਲਿਸ ਨੇ ਕੱਟਿਆ 32 ਹਜ਼ਾਰ ਰੁਪਏ ਦਾ ਚਲਾਨਾਂ ਦੀ ਗਿਣਤੀ ਘੱਟ ਹੋਈ ਹੈ, ਪ੍ਰੰਤੂ ਕਈ ਅਜਿਹੇ ਚਲਾਨ ਵੀ ਸਾਹਮਣੇ ਆਏ ਹਨ, ਜਿਨ੍ਹਾਂ ਦੀ ਜ਼ੁਰਮਾਨਾ ਰਕਮ ਸੁਣਕੇ ਹਰ ਕੋਈ ਹੈਰਾਨ ਹੈ।

 

ਦਿੱਲੀ ਦੇ ਗੀਤਾ ਕਾਲੋਨੀ ਵਿਚ ਰਹਿਣ ਵਾਲੇ ਦਿਨੇਸ਼ ਮਦਾਨ ਨਾਮ ਦਾ ਇਕ ਨੌਜਵਾਨ ਦਾ ਕੁਲ 23 ਹਜ਼ਾਰ ਰੁਪਏ ਦਾ ਚਲਾਨ ਹੋਇਆ ਸੀ। ਉਥੇ ਹੁਣ ਗੁਰੂਗ੍ਰਾਮ ਵਿਚ ਹਰਿਆਣਾ ਪੁਲਿਸ ਨੇ ਮੰਗਲਵਾਰ ਨੂੰ ਇਕ ਆਟੋ ਚਲਾਕ ਦਾ 32 ਹਜ਼ਾਰ 500 ਰੁਪਏ ਦਾ ਚਾਲਾਨ ਕੀਤਾ ਹੈ। ਆਟੋ ਡਰਾਈਵਰ ਦਾ ਇਹ ਚਲਾਨ ਰੇਡ ਲਾਈਟ ਜੰਪ ਕਰਨ ਬਾਅਦ ਕੱਟਿਆ ਗਿਆ ਹੈ।

 

ਉਧਰ, ਬਿਹਾਰ ਦੇ ਭਾਗਲਪੁਰ ਵਿਚ ਵਾਹਨ ਚੈਕਿੰਗ ਅਭਿਆਨ ਦੌਰਾਨ ਇਕ ਬਾਈਕ ਸਵਾਲ ਦਾ 18 ਹਜ਼ਾਰ ਰੁਪਏ ਦਾ ਚਲਾਨ ਕੱਟਿਆ। ਇਸ ਨੌਜਵਾਨ ਕੋਲ ਡਰਾਈਵਿੰਗ ਲਾਈਸੈਂਸ, ਹੈਲਮੇਟ ਨਾ ਹੋਣ, ਪ੍ਰਦੂਸ਼ਣ ਸਰਟੀਫਿਕੇਟ ਫੇਲ ਹੋਣ, ਬੀਮਾ ਨਾ ਹੋਣ ਸਮੇਤ ਹੋਰ ਜ਼ਰੂਰੀ ਦਸਤਾਵੇਜ ਦੀ ਜਾਂਚ ਕੀਤੀ ਗਈ। ਇਸ ਦੌਰਾਨ ਇਕ ਬਾਈਕ ਸਵਾਰ ਕੋਲ ਕੋਈ ਕਾਗਜ਼ਾਤ ਨਾ ਹੋਣ ਉਤੇ ਪਰਿਵਹਨ ਵਿਭਾਗ ਨੇ 18 ਹਜ਼ਾਰ ਜ਼ੁਰਮਾਨਾ ਲਗਾਇਆ। ਜ਼ੁਰਮਾਨੇ ਦੀ ਰਕਮ ਸੁਣਦੇ ਹੀ ਬਾਈਕ ਸਵਾਰ ਭੱਜ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New traffic rules: Delhi 23 and bihar 18 thousand Gurgaon autorickshaw driver fined 32500 Know why