ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Modi's Swearing in Ceremony: ਨਿਤਿਨ ਗਡਕਰੀ ਮੁੜ ਬਣੇ ਕੇਂਦਰੀ ਮੰਤਰੀ, ਚੁੱਕੀ ਅਹੁਦੇ ਦੀ ਸਹੁੰ

Modi's Swearing in Ceremony:ਨਿਤਿਨ ਗਡਕਰੀ ਮੁੜ ਬਣੇ ਕੇਂਦਰੀ ਮੰਤਰੀ, ਚੁੱਕੀ ਅਹੁਦੇ ਦੀ ਸਹੁੰ

 

ਨਿਤਿਨ ਗਡਕਰੀ ਨੇ ਅੱਜ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਉਨ੍ਹਾਂ ਐਨਡੀਏ ਦੀ ਲਗਾਤਾਰ ਦੂਜੀ ਵਾਰ ਬਣੀ ਸਰਕਾਰ ਚ ਦੂਜੀ ਵਾਰ ਕੇਂਦਰੀ ਮੰਤਰੀ ਬਣੇ ਹਨ। ਨਿਤਿਨ ਗਡਕਰੀ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਵਜੋਂ ਜ਼ਿੰਮੇਵਾਰੀ ਨਿਭਾ ਚੁੱਕੇ ਹਨ।

 

ਨਿਤਿਨ ਗਡਕਰੀ ਨਾਗਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਨੇ ਆਪਣੇ ਮੁਕਾਬਲੇਬ਼ਾਜ ਕਾਂਗਰਸੀ ਉਮੀਦਵਾਰ ਨਾਨਾ ਪਟੋਲੇ ਨੂੰ ਕਰਾਰੀ ਹਾਰ ਦਿੱਤੀ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ 2,84,848 ਵੋਟਾਂ ਦੇ ਵੱਡੇ ਫਰਕ ਨਾਲ ਕਾਂਗਰਸ ਦੇ ਨਾਨਾ ਪਟੋਲੇ ਨੂੰ ਮਾਤ ਪਾਈ।

 

ਇਨ੍ਹਾਂ ਲੋਕ ਸਭ ਚੋਣਾਂ ਚ ਨਿਤਿਨ ਗਡਕਰੀ ਨੂੰ ਕੁੱਲ 6,60,221 ਵੋਟਾਂ ਮਿਲੀਆਂ, ਜਿਹੜੀਆਂ ਕੁੱਲ ਵੋਟਾਂ ਦਾ 55.67 ਫੀਸਦ ਹੈ। ਦੂਜੇ ਨੰਬਰ ਤੇ ਕਾਂਗਰਸ ਦੇ ਨਾਨਾ ਪਟੋਲੇ ਨੂੰ 4,44,212 ਵੋਟਾਂ ਮਿਲੀਆਂ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:nitin Gadkari sworn in as Union minister in modi government