ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੌਜ ਮੁਖੀ ਨੇ ਪਾਕਿ ਨੂੰ ਮੁੜ ਕਾਰਗਿਲ ਵਰਗੀ ਗ਼ਲਤੀ ਨਾ ਕਰਨ ਦੀ ਦਿੱਤੀ ਚੇਤਾਵਨੀ

 


ਕਾਰਗਿਲ ਯੁੱਧ ਵਿੱਚ ਭਾਰਤੀ ਸੈਨਾ ਦੇ ਬਹਾਦਰਾਂ ਜਵਾਨਾਂ ਵੱਲੋਂ ਪਾਕਿ ਨੂੰ ਖਦੇੜ ਕੇ ਵਾਪਸ ਭਜਾਉਣ ਦੇ 20 ਸਾਲ ਬਾਅਦ ਇਸਲਾਮਾਬਾਦ ਨੂੰ ਜਿਹੀ ਗ਼ਲਤੀ ਮੁੜ ਨਾ ਦੁਹਰਾਉਣ ਦੀ ਇੱਕ ਵੱਡੀ ਚੇਤਾਵਨੀ ਦਿੱਤੀ ਹੈ। ਇਹ ਕਿਸੇ ਹੋਰ ਨੇ ਨਹੀਂ ਸਗੋਂ ਖੁਦ ਫ਼ੌਜ ਮੁਖੀ ਵਿਪਿਨ ਰਾਵਤ ਨੇ ਦਿੱਤੀ। 

 

ਰਾਵਤ ਦੀ ਇਹ ਸਲਾਹ ਪਾਕਿਸਤਾਨ ਨੂੰ ਇਸ ਨਾਲੋਂ ਹੋਰ ਜ਼ਿਆਦਾ ਸਿੱਧਾ ਨਹੀਂ ਹੋ ਸਕਦੀ ਸੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਕਾਰਗਿਲ ਯੁੱਧ ਵਰਗੀ ਸਥਿਤੀ ਮੁੜ ਬਣਦੀ ਹੈ ਤਾਂ ਤੁਹਾਡੇ ਨੱਕ ਤੋਂ ਖੂਨ ਕੱਢ ਦਿੱਤਾ ਜਾਵੇਗਾ।

 


ਕਾਰਿਗਲ ਵਿੱਚ ਭਾਰਤ ਦੀ ਵਿਜੇ ਦੇ 20 ਸਾਲ ਦੇ ਪੂਰੇ ਹੋਣ ਮੌਕੇ ਆਯੋਜਿਤ ਪੱਤਰਕਾਰਾਂ ਸੰਮੇਲਨ ਦੌਰਾਨ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਰਾਵਤ ਨੇ ਕਿਹਾ ਕਿ ਜਿਹਾ ਨਾ ਕਰਨਾ।  ਦੁਰਘਟਨਾਵਾਂ ਅਕਸਰ ਦੁਹਰਾਉਣ ਵਾਲੀਆਂ ਨਹੀਂ ਹੁੰਦੀਆਂ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Notice to Centre and 10 states of Supreme Court on steps taken to prevent mobs lynching