NEET Result 2019: ਨੈਸ਼ਨਲ ਟੈਸਟਿੰਗ ਏਜੰਸੀ (NTA) ਨੀਟ ਰੀਜ਼ਲਟ 2019 (NEET Result 2019) ਅੱਜ ਜਾਰੀ ਕਰੇਗਾ। ਜਿਹੜੇ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਹੈ, ਉਹ ਆਪਣੇ ਨਤੀਜੇ ntaneet.nic.in ਉੱਤੇ ਵੇਖ ਸਕਣਗੇ। ਐਨਟੀਏ ਨੀਟ ਪ੍ਰੀਖਿਆ ਦੇ ਨਤੀਜੇ ਵੀ ਜਾਰੀ ਕਰ ਦਿੱਤੇ ਗਏ ਹਨ।
ਦੱਸਣਯੋਗ ਹੈ ਕਿ ਨੀਟ ਜਾਰੀ ਨਤੀਜੇ ਵਿੱਚ ਬਠਿੰਡਾ ਦੀ ਨਿਸ਼ਠਾ ਸ਼ਰਮਾ ਨੇ 87ਵਾਂ ਰੈਂਕ ਹਾਸਲ ਕੀਤਾ ਹੈ।
NTA NEET Result 2019: ਐਨਟੀਏ ਨੀਟ ਦੀ ਫਾਈਨਲ ਆਂਸਰ ਕੀ ਅਤੇ ਨਤੀਜੇ ਇਥੇ ਕਰੋ ਚੈੱਕ