ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿਤਾ ਦੇ ਦੋਸਤ ਨੇ 11 ਸਾਲਾ ਬੱਚੀ ਨਾਲ ਕੀਤਾ ਬਲਾਤਾਕਾਰ

ਪਿਤਾ ਦੇ ਦੋਸਤ ਨੇ 11 ਸਾਲਾ ਬੱਚੀ ਨਾਲ ਕੀਤਾ ਬਲਾਤਾਕਾਰ

ਨੋਇਡਾ ਦੇ ਥਾਣਾ ਫੇਜ ਥਰੀ ਖੇਤਰ ਸਥਿਤ ਸੁਸਾਇਟੀ ਵਿਚ 11 ਸਾਲ ਦੀ ਮਾਸੂਮ ਨਾਲ ਐਨਟੀਪੀਸੀ ਵਿਚ ਤੈਨਾਤ ਇੰਜੀਨੀਅਰ ਨੇ ਜਬਰਦਸਤੀ ਕੀਤੀ। ਦੋਸੀ ਇੰਜਨੀਅਰ ਬੱਚੀ ਦੇ ਪਿਤਾ ਦਾ ਸਭ ਤੋਂ ਕਰੀਬੀ ਦੋਸਤ ਸੀ। ਬੱਚੀ ਨੇ ਘਟਨਾ ਦੀ ਜਾਣਕਾਰੀ ਆਪਣੇ ਸਕੂਨ ਦੇ ਅਧਿਆਪਕ ਨੂੰ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਬਲਾਤਕਾਰ ਤੇ ਪੋਕਸੋ ਐਕਟ ਸਮੇਤ ਵੱਖ ਵੱਖ ਧਰਾਵਾਂ ਵਿਚ ਕੇਸ ਦਰਜ ਕਰਕੇ ਇੰਜਨੀਅਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸੀ ਪਿਛਲੇ ਇਕ ਸਾਲ ਤੋਂ ਮਾਸੂਮ ਨਾਲ ਯੌਨ ਉਤਪੀੜਨ ਕਰ ਰਿਹਾ ਸੀ।

 

ਬੱਚੀ ਨੋਇਡਾ ਨੇ ਨਾਮੀ ਸਕੂਲ ਵਿਚ ਕਲਾਸ ਛੇਵੀਂ ਦੀ ਵਿਦਿਆਰਥਣ ਹੈ। ਵਿਦਿਆਰਥਣ ਦੇ ਪਿਤਾ ਦਿੱਲੀ ਦੀ ਇਕ ਨਿੱਜੀ ਕੰਪਨੀ ਵਿਚ ਪ੍ਰਬੰਧਕ ਦੇ ਅਹੁਦੇ ਉਤੇ ਤੈਨਾਤ ਹਨ। ਉਹ ਸੈਕਟਰ 70 ਸਥਿਤ ਸੁਸਾਇਟੀ ਵਿਚ ਪਰਿਵਾਰ ਨਾਲ ਰਹਿੰਦੇ ਹਨ।

 

ਦੋਸ਼ੀ ਅਖਿਲ ਗੁਪਤਾ ਐਨਟੀਪੀਸੀ ਵਿਚ ਇੰਜਨੀਅਰ ਹੈ। ਵਿਦਿਆਰਥਣ ਦੇ ਪਿਤਾ ਅਤੇ ਅਖਿਲ ਦੀ ਗਹਿਰੀ ਦੋਸਤੀ ਸੀ। ਅਖਿਲ ਪ੍ਰਤੀ ਦਿਨ ਸ਼ਾਮ ਨੂੰ ਆਪਣੇ 12 ਸਾਲਾ ਬੇਟੇ ਨੂੰ ਪੜ੍ਹਾਉਂਦਾ ਸੀ। ਇਸ ਦੌਰਾਨ ਉਹ ਦੋਸ਼ ਨੂੰ ਫੋਨ ਕਰਕੇ ਬੱਚੀ ਨੂੰ ਆਪਣੇ ਬੇਟੀ ਦੱਸਦੇ ਹੋਏ ਪੜ੍ਹਾਉਣ ਲਈ ਆਪਣੇ ਕੋਲ ਬੁਲਾ ਲੈਂਦਾ ਸੀ। ਇਯ ਤੋਂ ਬਾਅਦ ਦੋਸ਼ੀ ਬੱਚੀ ਨੂੰ ਅਲੱਗ ਕਮਰੇ ਵਿਚ ਪੜ੍ਹਾਉਂਦਾ ਸੀ, ਜਦੋਂ ਕਿ ਆਪਣੇ ਬੇਟੇ ਪੜ੍ਹਨ ਲਈ ਦੂਜੇ ਕਮਰੇ ਵਿਚ ਬੈਠਾ ਦਿੰਦਾ ਸੀ। ਦਰਵਾਜਾ ਲਗਾਕਰ ਬੱਚੀ ਦੇ ਨਿੱਜੀ ਅੰਗਾਂ ਨਾਲ ਛੇੜਛਾੜ ਕਰਦਾ ਸੀ। ਬੱਚੀ ਦੇ ਰੋਣ ਉਤੇ ਉਸ ਨਾਲ ਮਾਰਕੁੱਟ ਕਰਦਾ ਸੀ। ਬੀਤੇ ਸ਼ਨੀਵਾਰ ਨੂੰ ਦੋਸ਼ੀ ਨੇ ਬੱਚੀ ਨਾਲ ਬਲਾਤਕਾਰ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NTPC engineer arrested for 11 year old girl raped in Noida