ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ojee.nic.in , OJEE Result 2019: ਉੜੀਸਾ ਜੇਈਈ ਨਤੀਜਾ ਐਲਾਨਿਆ, ਜਾਣੋ ਕਿਸ ਨੇ ਕੀਤਾ TOP

OJEE Result 2019: ਉੜੀਸਾ ਸੰਯੁਕਤ ਦਾਖ਼ਲਾ ਪ੍ਰੀਖਿਆ (ਓਜੇਈਈ) 2019 ਤਹਿਤ ਹੋਈ ਆਨਲਾਈਨ ਅਤੇ ਆਫ਼ਲਾਈਨ ਪ੍ਰੀਖਿਆ ਦੀ ਨਤੀਜਾ ਬੁੱਧਵਾਰ ਨੂੰ ਐਲਾਨ ਦਿੱਤਾ ਹੈ। ਇਸ ਅਨੁਸਾਰ ਐਮਬੀਏ ਲਈ ਪ੍ਰਦੀਪ ਕੁਮਾਰ ਨੂੰ ਪਹਿਲਾ ਸਥਾਨ ਮਿਲਿਆ ਜਦਕਿ ਐਮਸੀਏ ਲਈ ਸਿਮਤਾ ਰਾਣੀ ਚੌਧੁਰੀ ਨੇ ਟਾਪ ਕੀਤਾ ਹੈ। ਸਵੀਕ੍ਰਤੀ ਮਹਾਪਾਤਰਾ ਨੇ ਇੰਟੀਗ੍ਰੇਟਿਡ ਐਮਬੀਏ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਪ੍ਰੀਖਿਆ ਦਾ ਨਤੀਜਾ ਅਧਿਾਕਰਿਤ ਵੈਬਸਾਇਟ ojee.nic.in  ਉੱਤੇ ਵੇਖਿਆ ਜਾ ਸਕਦਾ ਹੈ। 

 

ਡਾਇਰੈਕਟ ਲਿੰਕ

 

ਇਹ ਜਾਣਕਾਰੀ ਹੁਨਰ ਵਿਕਾਸ ਅਤੇ ਤਕਨੀਕੀ ਸਿੱਖਿਆ ਮੰਤਰੀ ਪਰਮਾਨੰਦ ਨਾਇਕ ਨੇ ਦਿੱਤੀ। ਉਨ੍ਹਾਂ ਨੇ ਕਿਹਾ ਬੀ ਫਾਰਮਾ ਲਈ ਸਮੀਰ ਕੁਮਾਰ ਧਾਧੀ ਅਤੇ ਐਮ ਟੈਕ ਸਿਲਬੇਸ ਲਈ ਪ੍ਰਦੀਪ ਕੁਮਾਰ ਬਾਰੀਕ ਨੇ ਟਾਪ ਕੀਤਾ ਹੈ। 


ਓਜੇਈਈ ਚੇਅਰਮੈਨ ਸੁਦੀਪ ਕੁਮਾਰ ਚਾਂਦ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਆਫ਼ਲਾਈਨ ਵਿੱਚ 25,731 ਅਤੇ ਆਨਲਾਈਨ ਮੋਡ ਵਿੱਚ 13,918 ਪ੍ਰੀਖਿਆਰਥੀ ਸ਼ਾਮਲ ਹੋਏ ਸਨ।

 

8 ਜੂਨ ਅਤੇ 9 ਜੂਨ ਨੂੰ ਹੋਈ MBA, MCA, M.Tech, M.Arch, M.Plan, M.Pharm ਅਤੇ ਐਮਸੀਏ ਵਿੱਚ ਲੇਟ੍ਰਲ ਐਂਟਰੀ ਲਈ ਦਾਖ਼ਲਾ ਪ੍ਰੀਖਿਆ (ਸੀਬੀਟੀ) ਹੋਈ ਸੀ। ਪਹਿਲਾਂ ਇਹ ਪ੍ਰੀਖਿਆ 12 ਮਈ ਨੂੰ ਹੋਣੀ ਸੀ ਪਰ ਚੱਕਰਵੱਤੀ ਤੂਫਾਨ ਫੇਨੀ ਦੇ ਚਲਦਿਆਂ ਇਹ ਪ੍ਰੀਖਿਆ ਟਾਲ ਦਿੱਤੀ ਗਈ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:OJEE Result 2019: Odisha Joint Entrance Exam Result Declared Download Rank Card