ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਏਨਾਡ ਦੌਰੇ ਦੇ ਦੂਜੇ ਦਿਨ ਰਾਹੁਲ ਨੇ ਕੀਤਾ ਰੋਡ ਸ਼ੋਅ

ਵਾਏਨਾਡ ਦੌਰੇ ਦੇ ਦੂਜੇ ਦਿਨ ਰਾਹੁਲ ਨੇ ਕੀਤਾ ਰੋਡ ਸ਼ੋਅ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਰਲ ਦੇ ਵਾਏਨਾਡ ਦੌਰੇ ਦੇ ਦੂਜੇ ਦਿਨ ਸ਼ਨੀਵਾਰ ਨੂੰ ਕਾਲਪੇਟਾ ਵਿਚ ਰੋਡ ਸ਼ੋਅ ਕੀਤਾ। ਉਸਦੇ ਬਾਅਦ ਰਾਹੁਲ ਵਾਏਨਾਡ ਕਲੇਕਟ੍ਰੇਟ ਦਫ਼ਤਰ ਦੇ ਐਮਪੀ ਫੈਸੀਲਿਟੇਸ਼ਨ ਸੈਂਟਰ ਵਿਚ ਵਫਦ ਨਾਲ ਮੀਟਿੰਗ ਲਈ ਗਏ।

 

ਰਾਹੁਲ ਨੇ ਕਾਲਪੇਟਾ ਵਿਚ ਕਿਹਾ – ‘ਹਾਲਾਂਕਿ, ਮੈਂ ਕਾਂਗਰਸ ਪਾਰਟੀ ਤੋਂ ਹਾਂ, ਪ੍ਰੰਤੂ ਮੇਰੇ ਦਰਵਾਜੇ ਵਾਏਨਾਡ ਦੇ ਹਰ ਇਕ ਨਾਗਰਿਕ ਲਈ ਖੁੱਲ੍ਹੇ ਹੋਏ ਹਨ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਨ੍ਹਾਂ ਦੀ ਉਮਰ ਕੀ ਹੈ, ਉਹ ਕਿਥੋਂ ਆਉਂਦੇ ਹਨ ਅਤੇ ਉਨ੍ਹਾਂ ਦੀ ਕੀ ਵਿਚਾਰਧਾਰਾ ਹੈ।

 

 

ਕਾਂਗਰਸ ਪ੍ਰਧਾਨ ਤਿੰਨ ਰੋਜ਼ਾ ਵਾਏਨਾਡ ਦੌਰਾ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਹੈ। ਲੋਕ ਸਭਾ ਚੋਣਾਂ ਵਿਚ ਹਾਰ ਦੇ ਬਾਅਦ ਰਾਹੁਲ ਗਾਂਧੀ ਦੀ ਇਹ ਪਹਿਲੀ ਜਨਤਕ ਤੌਰ ਉਤੇ ਮੌਜੂਦਗੀ ਹੈ। ਉਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕੇਰਲ ਦੌਰੇ ਉਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:On the second day of the Wayanad tour Congress President Rahul Gandhi holds roadshow