ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਲੌਰ ਦੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ 'ਚ ਧਮਾਕਾ, 1 ਵਿਗਿਆਨੀ ਦੀ ਮੌਤ

ਬੰਗਲੌਰ ਦੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ 'ਚ ਧਮਾਕਾ, 1 ਵਿਗਿਆਨੀ ਦੀ ਮੌਤ

ਬੰਗਲੌਰ ਦੇ ਇੰਡੀਅਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ ਵਿੱਚ ਸਿਲੰਡਰ ਧਮਾਕੇ ਕਰਕੇ ਇੱਕ ਵਿਗਿਆਨੀ ਦਾ ਦੇਹਾਂਤ ਹੋ ਗਿਆ ਜਦਕਿ ਤਿੰਨ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਹਨ ਸਮਾਚਾਰ ਏਜੰਸੀ ਏ ਐੱਨ ਆਈ ਦੇ ਅਨੁਸਾਰ ਪੁਲਿਸ ਨੇ ਕਿਹਾ, "ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦੇ ਏਰੋਸਪੇਸ ਲੈਬ ਵਿੱਚ ਹਾਈਡਰੋਜਨ ਸਿਲੰਡਰ ਧਮਾਕੇ ਕਾਰਨ ਇੱਕ ਵਿਗਿਆਨੀ ਦੀ ਮੌਤ ਹੋ ਗਈ ਹੈ, ਜਦਕਿ ਤਿੰਨ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ"

 

 

 

ਮ੍ਰਿਤਕ ਵਿਗਿਆਨੀ ਦੀ ਪਛਾਣ ਆਂਧਰਾ ਪ੍ਰਦੇਸ਼ ਦੇ ਨਿਵਾਸੀ ਮਨੋਜ ਕੁਮਾਰ ਵਜੋਂ ਹੋਈ ਹੈ ਇਸ ਧਮਾਕੇ ਵਿੱਚ ਪੀੜਤਾ ਦੀ ਪਛਾਣ ਅਤੁੱਲਿਆ, ਕਾਰਤਿਕ ਤੇ ਰਾਜੇਸ਼ ਵਜੋਂ ਹੋਈ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:One scientist killed while 3 injured in cylinder blast at Indian Institute of Science Bengaluru