ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਉ ’ਚ ਰੇਲ-ਪਟੜੀ ਕੱਟ ਕੇ ਰੇਲ ਨੂੰ ਗਿਰਾਉਣ ਦੀ ਕੋਸ਼ਿਸ਼ ਕਰਨ ਵਾਲਾ ਗ੍ਰਿਫ਼ਤਾਰ

ਮਉ ’ਚ ਰੇਲ-ਪਟੜੀ ਕੱਟ ਕੇ ਰੇਲ ਨੂੰ ਗਿਰਾਉਣ ਦੀ ਕੋਸ਼ਿਸ਼ ਕਰਨ ਵਾਲੇ ਇਕ ਵਿਅਕਤੀ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਕਾਬੂ ਕਰ ਲਿਆ ਗਿਆ ਹਾਲਾਂਕਿ ਇਹ ਨੌਜਵਾਨ ਉਹ ਨਹੀਂ ਹੈ ਜਿਸ ਨੇ ਇਕ ਮਾਮਲੇ ਚ ਲੜਕੀ ਨੂੰ ਭਜਾਉਣ ਵਾਲੇ ਨੂੰ ਲੈ ਕੇ ਦਾਅਵੇ ਕੀਤਾ ਸੀ।

 

ਜਾਣਕਾਰੀ ਮੁਤਾਬਕ ਰੇਲ ਗੱਡੀ ਨੂੰ ਗਿਰਾਉਣ ਦੀ ਸਾਜਿਸ਼ ਰਚਣ ਵਾਲੇ ਨੂੰ ਪਾਗਲ-ਆਸ਼ਿਕ ਦਸਿਆ ਜਾ ਰਿਹਾ ਹੈ। ਇਹ ਨੌਜਵਾਨ ਇਕ ਪਾਸੜ ਪਿਆਰ ਚ ਪਾਗਲ ਹੋਣ ਕਾਰਨ ਅਜਿਹਾ ਕਰ ਰਿਹਾ ਸੀ। ਇਹ ਚਾਹੁੰਦਾ ਸੀ ਕਿ ਲੜਕੀ ਨੂੰ ਭਜਾਉਣ ਵਾਲਾ ਨੌਜਵਾਨ ਕਿਸੇ ਤਰ੍ਹਾਂ ਫੜ ਲਿਆ ਜਾਵੇ ਤੇ ਲੜਕੀ ਦੀ ਉਸਦੀ ਹੋ ਜਾਵੇ। ਫੜੇ ਗਏ ਨੌਜਵਾਨ ਦੇ ਬੋਲ ਸੁਣ ਕੇ ਪੁਲਿਸ ਵੀ ਹੈਰਾਨ ਹੈ

 

ਪੁਲਿਸ ਨੇ ਨੌਜਵਾਨਾਂ ਕੋਲੋਂ ਗੈਸ ਸਿਲੰਡਰ, ਕਟਰ ਮਸ਼ੀਨ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ ਇਹ ਸਾਮਾਨ ਮੁਹੱਈਆ ਕਰਾਉਣ ਵਾਲੇ ਵਿਅਕਤੀ ਦੀ ਨਜ਼ਰਬੰਦੀ ਲਈ ਵੀ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:One who tried to cut the train by cutting railway tracks in Mau arrested