ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 22 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।
ਪ੍ਰਦੂਮਣ ਸਿੰਘ, ਡਿਪਟੀ ਸਕੱਤਰ, ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਅਤੇ ਜੋਨਲ ਪ੍ਰਸ਼ਾਸਕ, ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਕਰਨਾਲ ਨੂੰ ਡਿਪਟੀ ਸਕੱਤਰ, ਹਰਿਆਣਾ ਪਬਲਿਕ ਸਰਵਿਸ ਕਮਿਸ਼ਨ, ਜੋਨਲ ਪ੍ਰਸ਼ਾਸਕ, ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਕਰਨਾਲ ਅਤੇ ਮੈਨੇਜਿੰਗ ਡਾਇਰੈਕਟਰ, ਸਹਿਕਾਰੀ ਖੰਡ ਮਿਲ ਕਰਨਾਲ ਲਗਾਇਆ ਹੈ।
ਅਮਰਿੰਦ ਸਿੰਘ ਮਿਨਹਾਸ ਨੂੰ ਸਿਟੀ ਮੈਜਿਸਟ੍ਰੇਟ, ਕਰਨਾਲ ਲਗਾਇਆ ਹੈ।
ਧੀਰਜ ਚਹਿਲ ਡਿਪਟੀ ਸਕੱਤਰ, ਨਿਗਰਾਨੀ ਤੇ ਤਾਲਮੇਲ ਨੂੰ ਆਪਣੇ ਕਾਰਜਭਾਰ ਤੋਂ ਇਲਾਵਾ ਜਰਨਲ ਮੈਨੇਜਰ, ਹਰਿਆਣਾ ਰੋਡਵੇਜ, ਚੰਡੀਗੜ, ਡਿਪਟੀ ਸਕੱਤਰ, ਨਿਗਰਾਨੀ ਤੇ ਤਾਲਮੇਲ-2 ਲਗਾਇਆ ਹੈ।
ਰਾਜੇਸ਼ ਪੁਨਿਆ ਨੂੰ ਸੰਯੁਕਤ ਨਿਦੇਸ਼ਕ (ਪ੍ਰਸ਼ਾਸਨ) ਲੋਕ ਨਿਰਮਾਣ (ਭਵਨ ਤੇ ਸੜਕਾਂ) ਲਗਾਇਆ ਹੈ।
ਡਾ. ਨਰੇਸ਼ ਕੁਮਾਰ ਨੂੰ ਮੈਨੇਜਿੰਗ ਡਾਇਰੈਕਟਰ, ਸਹਿਕਾਰੀ ਖੰਡ ਮਿਲ, ਪਲਵਲ ਲਗਾਇਆ ਹੈ।
ਦਿਲਬਾਗ ਸਿੰਘ ਨੂੰ ਸੰਯੁਕਤ ਕਮਿਸ਼ਨਰ, ਮਿਊਨਸੀਪਲ ਕਾਰਪੋਰੇਸ਼ਨ ਪੰਚਕੂਲਾ ਲਗਾਇਆ ਹੈ।
ਬ੍ਰਹਮ ਪ੍ਰਕਾਸ਼ ਨੂੰ ਸੰਯੁਕਤ ਨਿਦੇਸ਼ਕ (ਪ੍ਰਸ਼ਾਸਨ) ਐਲੀਮੈਂਟਰੀ ਐਜੂਕੇਸ਼ਨ ਅਤੇ ਸਕੂਲ ਸਿੱਖਿਆ ਦਾ ਡਿਪਟੀ ਸਕੱਤਰ ਲਗਾਇਆ ਹੈ।
ਹਿਤੇਂਦਰ ਕੁਮਾਰ ਨੂੰ ਸੰਯੁਕਤ ਨਿਦੇਸ਼ਕ (ਪ੍ਰਸ਼ਾਸਨ) ਉੱਚੇਰੀ ਸਿੱਖਿਆ ਅਤੇ ਉੱਚੇਰੀ ਸਿੱਖਿਆ ਦਾ ਡਿਪਟੀ ਸਕੱਤਰ ਲਗਾਇਆ ਹੈ।
ਸੁਭਾਸ਼ ਚੰਦਰ ਨੂੰ ਮੈਨੇਜਿੰਗ ਡਾਇਰੈਕਟਰ ਸਹਿਕਾਰੀ ਖੰਡ ਮਿਲ, ਗੁਹਾਣਾ ਲਗਾਇਆ ਹੈ।
ਕੁਲਬੀਰ ਸਿੰਘ ਢਾਕਾ ਨੂੰ ਜਿਲਾ ਪਰਿਸ਼ਦ, ਗੁਰੂਗ੍ਰਾਮ ਦਾ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਡੀਆਰਡੀ, ਗੁਰੂਗ੍ਰਾਮ ਦਾ ਮੁੱਖ ਕਾਰਜਕਾਰੀ ਅਧਿਕਾਰੀ ਲਗਾਇਆ ਹੈ।
ਮਿੰਟੂ ਧਨਖੜ ਨੂੰ ਹਰਿਆਣਾ ਖੇਤੀਬਾੜੀ ਮਾਰਕੀਟਿੰਗ ਬੋਰਡ, ਗੁਰੂਗ੍ਰਾਮ ਦਾ ਜੋਨਲ ਪ੍ਰਸ਼ਾਸਕ ਲਗਾਇਆ ਹੈ।
ਅਨੀਲ ਕੁਮਾਰ ਧੂਨ ਨੂੰ ਮਲੀਆ ਤੇ ਆਪਦਾ ਪ੍ਰਬੰਧਨ ਵਿਭਾਗ ਦਾ ਡਿਪਟੀ ਸਕੱਤਰ ਲਗਾਇਆ ਗਿਆ ਹੈ।
ਰਾਜਿੰਦਰ ਕੁਮਾਰ ਨੂੰ ਸਹਿਕਾਰੀ ਖੰਡ ਮਿਲ, ਜੀਂਦ ਦਾ ਮੈਨੇਜਿੰਗ ਡਾਇਰੈਕਟਰ ਲਗਾਇਆ ਹੈ।
ਮਾਨਵ ਮਲਿਕ ਨੂੰ ਸਹਿਕਾਰੀ ਖੰਡ ਮਿਲ, ਰੋਹਤਕ ਦਾ ਮੈਨੇਜਿੰਗ ਡਾਇਰੈਕਟਰ ਲਗਾਇਆ ਹੈ।
ਸੰਜੈ ਬਿਸ਼ਨੋਈ ਨੂੰ ਸਬ-ਡਿਵੀਜਨਲ ਅਧਿਕਾਰੀ (ਸਿਵਲ), ਫਤਿਹਾਬਾਦ ਲਗਾਇਆ ਹੈ।
ਪ੍ਰਵੀਨ ਕੁਮਾਰ ਨੂੰ ਸੰਯੁਕਤ ਨਿਦੇਸ਼ਕ (ਪ੍ਰਸ਼ਾਸਨ) ਸਿਹਤ ਸੇਵਾਵਾਂ ਲਗਾਇਆ ਹੈ।
ਜਗਦੀਸ਼ ਚੰਦਰ ਨੂੰ ਸੰਯੁਕਤ ਕਮਿਸ਼ਨਰ, ਮਿਊਂਨਸਿਪਲ ਕਾਰਪੋਰੇਸ਼ਨ, ਯਮੁਨਾ ਨਗਰ ਲਗਾਇਆ ਹੈ।
ਨਵਦੀਪ ਸਿੰਘ ਨੂੰ ਮਿਲਖ ਅਧਿਕਾਰੀ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਲਗਾਇਆ ਹੈ।
ਦਰਸ਼ਨ ਕੁਮਾਰ ਨੂੰ ਮਲੀਆ ਤੇ ਆਪਦਾ ਪ੍ਰਬੰਧਨ ਦਾ ਡਿਪਟੀ ਸਕੱਤਰ ਲਗਾਇਆ ਹੈ।
ਸੰਜੈ ਕੁਮਾਰ ਨੂੰ ਸਬ-ਡਿਵੀਜਨਲ ਅਧਿਕਾਰੀ (ਸਿਵਲ), ਬਾਵਲ ਲਗਾਇਆ ਹੈ।
ਦਿਨੇਸ਼ ਨੂੰ ਹੈਫੇਡ ਖੰਡ ਮਿਲ, ਅਸੰਧ ਦਾ ਜਰਨਲ ਮੈਨੇਜਰ ਲਗਾਇਆ ਹੈ।
ਰਾਜੇਸ਼ ਕੁਮਾਰ ਨੂੰ ਸਬ-ਡਿਵੀਜਨਲ ਅਧਿਕਾਰੀ (ਸਿਵਲ), ਬਰਵਾਲਾ ਲਗਾਇਆ ਹੈ।